ਫਿਰੋਜਪੁਰ ਦੇ ਪਿੰਡ ਲਖਮੀਰ ਵਿੱਚ ਮੁੜ ਪੈਣਗੀਆਂ ਵੋਟਾਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਰੋਜਪੁਰ ਦੇ ਪਿੰਡ ਲਖਮੀਰ ਵਿਖੇ ਪੰਚਾਇਤੀ ਵੋਟਾਂ ਦੌਰਾਨ ਕਾਫੀ ਹੰਗਾਮਾ ਹੋਇਆ। ਜਿਸ ਕਾਰਨ ਪਿੰਡ ਲਖਮੀਰ ਵਿੱਚ ਫਿਰ ਤੋਂ ਵੋਟਾਂ ਪੈਣਗੀਆਂ। ਇਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਰੋਜਪੁਰ ਦੇ ਪਿੰਡ ਲਖਮੀਰ ਵਿਖੇ ਪੰਚਾਇਤੀ ਵੋਟਾਂ ਦੌਰਾਨ ਕਾਫੀ ਹੰਗਾਮਾ ਹੋਇਆ। ਜਿਸ ਕਾਰਨ ਪਿੰਡ ਲਖਮੀਰ ਵਿੱਚ ਫਿਰ ਤੋਂ ਵੋਟਾਂ ਪੈਣਗੀਆਂ। ਇਹ ਜਾਣਕਾਰੀ ਰਾਜ ਚੋਣ ਕਮੀਸ਼ਨ ਵੱਲੋਂ ਦਿੱਤੀ ਗਈ ਹੈ। ਦੱਸਣਯੋਗ ਗੱਲ ਹੈ ਕਿ ਲਖਮੀਰ ਵਿੱਚ ਝੱੜਪ ਦੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ।

ballot box

ਝੱੜਪ ਵਿੱਚ ਲੋਕਾਂ ਨੇ ਗੁੱਸੇ ਵਿੱਚ ਆਕੇ ਬੈਲੇਟ ਬਾਕਸ ਨੂੰ ਅੱਗ ਵੀ ਲਗਾ ਦਿੱਤੀ ਸੀ।  ਨਾਲ ਹੀ ਲੋਕਾਂ ਨੇ ਧਕੇਸ਼ਾਹੀ ਕਰਨ ਦੇ ਆਰੋਪ ਵੀ ਲਗਾਏ ਸੀ। ਇਹਨਾਂ ਹੀ ਨਹੀਂ ਹਿਠਾੜ ਵਿੱਚ 60 ਸਾਲਾ ਵੋਟਰ ਮਹਿੰਦਰ ਸਿੰਘ ਨੂੰ ਗੱਡੀ ਦੇ ਹੇਠਾਂ ਲਿਆ ਉਸਨੂੰ ਕੁਚਲ ਦਿੱਤਾ ਸੀ ਜਿਸ ਕਾਰਨ ਉਸਦੀ ਮੌੇਕੇ ਤੇ ਹੀ ਮੌਤ ਹੋ ਗਈ ਹੈ।

Leave a Reply

Your email address will not be published. Required fields are marked *