CM ਸਿਟੀ ‘ਚ ਬੱਸਾ ਅੱਡਾ ਬਣਿਆ ਤਲਾਅ, ਪਿਛਲੇ ਤਿੰਨ ਦਿਨਾਂ ਤੋਂ ਅੱਡੇ ‘ਚ ਖੜ੍ਹਾ ਹੈ ਪਾਣੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– CM ਸਿਟੀ  ਪਟਿਆਲਾ ਚ ਦੋ ਦਿਨ ਪਹਿਲਾਂ ਪਈ ਬਰਸਾਤ ਤੋਂ ਮਗਰੋਂ ਪਾਣੀ ਅਜੇ ਤੱਕ ਬੱਸ ਅੱਡੇ ਦੇ ਦਰ ਬਰਿਆ ਪਿਆ ਏ |…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– CM ਸਿਟੀ  ਪਟਿਆਲਾ ਚ ਦੋ ਦਿਨ ਪਹਿਲਾਂ ਪਈ ਬਰਸਾਤ ਤੋਂ ਮਗਰੋਂ ਪਾਣੀ ਅਜੇ ਤੱਕ ਬੱਸ ਅੱਡੇ ਦੇ ਦਰ ਬਰਿਆ ਪਿਆ ਏ |

ਬੱਸ ਚਾਲਕ ਤੇ ਯਾਤਰੀਆਂ ਦਾ ਕਹਿਣਾ ਏ ਕਿ ਇਸ ਖੜੇ ਪਾਣੀ ਕਾਰਨ ਅੱਡੇ ਚ ਦਾਖਿਲ ਹੋਣਾ ਵੀ ਮੁਸ਼ਕਲ ਹੋ ਰਿਹਾ ਏ | ਨਾਲ ਹੀ ਬੱਸ ਚਾਲਕਾਂ ਨੇ ਕਿਹਾ ਕਿ ਸਵਾਰੀਆਂ ਵੀ ਅੱਡੇ ਦਾ ਬਾਹਰ ਉਤਾਰਨ ਲਈ ਉਹ ਮਜਬੂਰ ਨੇ |

Watch Video

Leave a Reply

Your email address will not be published. Required fields are marked *