#PunjabBudget: ਪੰਜਾਬ ‘ਚ ਪੈਟ੍ਰੋਲ-ਡੀਜ਼ਲ ਹੋਇਆ ਸਸਤਾ, ਪੈਟ੍ਰੋਲ 5 ਰੁਪਏ ਤੇ ਡੀਜ਼ਲ 1 ਰਪਏ ਸਸਤਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਤੀਸਰਾ ਬਜਟ ਪੇਸ਼ ਕਰਦਿਆਂ ਆਮ ਆਦਮੀ ਨੂੰ ਰਾਹਤ ਦਿਦੀਆਂ ਵੱਡੀ ਰਾਹਤ ਦਿੱਤੀ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਤੀਸਰਾ ਬਜਟ ਪੇਸ਼ ਕਰਦਿਆਂ ਆਮ ਆਦਮੀ ਨੂੰ ਰਾਹਤ ਦਿਦੀਆਂ ਵੱਡੀ ਰਾਹਤ ਦਿੱਤੀ ਹੈ | ਪੰਜਾਬ ‘ਚ ਪੈਟ੍ਰੋਲ 5 ਰੁਪਏ ਤੇ ਡੀਜ਼ਲ 1 ਰਪਏ ਸਸਤਾ ਹੋਵੇਗਾ | ਪੰਜਾਬ ‘ਚ ਸੋਮਵਾਰ ਰਾਤ 12 ਵਜੇ ਤੋਂ ਹੀ ਨਵੇਂ ਤੇਲ ਦੇ ਰੇਟ ਲਾਗੂ ਹੋਣਗ |

Watch Video

Leave a Reply

Your email address will not be published. Required fields are marked *