ਮੁਹਾਲੀ: ਡਬਲ ਸ਼ਿਫ਼ਟ ਅਧੀਨ ਚੱਲ ਰਹੇ ਸਕੂਲਾਂ ਦੇ ਸਮੇਂ ਬਾਰੇ ਵੀ ਆਦੇਸ਼ ਜਾਰੀ ਕੀਤੇ ਗਏ ਹਨ।ਮਾਣਯੋਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਜੀ ਵੱਲੋਂ ਠੰਢ ਅਤੇ ਧੁੰਦ ਦੇ ਮੱਦੇਨਜ਼ਰ ਸਕੂਲਾਂ ਦੇ ਤਬਦੀਲ ਹੋਏ ਸਮੇਂ (10:00AM to 3:00PM, Upto 14/01/2024) ਸਬੰਧੀ ਡਬਲ ਸ਼ਿਫ਼ਟ ਅਧੀਨ ਚੱਲ ਰਹੇ ਸਕੂਲਾਂ ਦੇ ਸਮੇਂ ਬਾਰੇ ਹੇਠ ਅਨੁਸਾਰ ਹੁਕਮ ਲਾਗੂ ਕਰਨ ਬਾਰੇ ਆਦੇਸ਼ ਹੋਏ ਹਨ।
ਪਹਿਲੀ ਸ਼ਿਫ਼ਟ ਦਾ ਸਮਾਂ
(Morning Shift):
ਸਵੇਰੇ 9:00 ਵਜੇ ਤੋਂ ਬਾਅਦ ਦੁਪਹਿਰ 1:00 ਵਜੇ ਤੱਕ।
ਦੂਸਰੀ ਸ਼ਿਫ਼ਟ ਦਾ ਸਮਾਂ
(Evening Shift):
ਬਾਅਦ ਦੁਪਹਿਰ 1:00 ਵਜੇ ਤੋਂ ਸ਼ਾਮ 5:00 ਵਜੇ ਤੱਕ।
ਡਬਲ ਸ਼ਿਫ਼ਟ ਵਾਲੇ ਸਕੂਲਾਂ ਦੇ ਮੁਖੀਆਂ ਅਤੇ ਨਾਨ ਟੀਚਿੰਗ ਅਮਲੇ ਦੇ ਸਮੇਂ ਸਬੰਧੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਹਿਲਾਂ ਹੀ ਜਾਰੀ ਹੁਕਮ ਲਾਗੂ ਰਹਿਣਗੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Dominica पीएम मोदी को देगा सर्वोच्च राष्ट्रीय पुरस्कार
Pakistan Blast News:पाकिस्तान में बड़ा धमाका; 2 बच्चों की मौत, कई घायल
Haryana Truck Accident: पानीपत में ट्रक बेकाबू, 6 लोगों को कुचला, 5 की मौके पर मौत