ਜਲੰਧਰ–ਇਥੇ ਇਕ ‘ਬਾਬਾ ਜੀ’ ਰਾਹ ਜਾਂਦੇ ‘ਕਰਾਮਾਤ’ ਵਿਖਾ ਗਏ। ਇਕ ਜੋੜੇ ਨੂੰ ਅਜਿਹਾ ”ਚਮਤਕਾਰ” ਵਿਖਾ ਗਏ ਕਿ ਜੋੜਾ ਗਲੀ ਗਲੀ ਬਾਬਾ ਜੀ ਨੂੰ ਲਭਣ ਲੱਗਾ।…
View More ਰਾਹ ਜਾਂਦੇ ‘ਬਾਬਾ ਜੀ’ ਵਿਖਾ ਗਏ ਅਜਿਹੀ ‘ਕਰਾਮਾਤ’ ਕਿ ਜੋੜਾ ਗਲੀ ਗਲੀ ਤੇ ਪੁਲਿਸ ਸੀਸੀਟੀਵੀ ਜ਼ਰੀਏ ਲੱਭਣ ਲੱਗੀ…ਜਾਣੋ ਪੂਰਾ ਮਾਮਲਾPunjab
Punjab Weather Update : ਮਈ ਮਹੀਨੇ ਮੌਸਮ ਵਿਖਾਏਗਾ ਰੰਗ, ਇੰਨੀ ਤਰੀਕ ਤਕ ‘ਲੂ’ ਕਰੇਗੀ ਬੇਹਾਲ, Advisory ਜਾਰੀ
ਚੰਡੀਗੜ੍ਹ : ਅਪ੍ਰੈਲ ਮਹੀਨੇ ਵਿਚ ਮੀਂਹ ਤੇ ਹਵਾਵਾਂ ਨੇ ਭਾਵੇਂ ਤਾਪਮਾਨ ਨੂੰ ਕੰਟਰੋਲ ਵਿਚ ਰੱਖਿਆ ਤੇ ਗਰਮੀ ਦਾ ਜ਼ੋਰ ਚੱਲਣ ਨਹੀਂ ਦਿੱਤਾ ਪਰ ਮਈ ਮਹੀਨਾ…
View More Punjab Weather Update : ਮਈ ਮਹੀਨੇ ਮੌਸਮ ਵਿਖਾਏਗਾ ਰੰਗ, ਇੰਨੀ ਤਰੀਕ ਤਕ ‘ਲੂ’ ਕਰੇਗੀ ਬੇਹਾਲ, Advisory ਜਾਰੀਪੰਜਾਬ ਵਿਚ ਵਾਰਦਾਤ, ਪੁਜਾਰੀਆਂ ਦਾ ਕਾਰਾ, ਮੁੰਡਾ ਮਾਰ ਮੁਕਾ ਕੇ ਹਵਨ ਕੁੰਡ ਹੇਠਾਂ ਦੱਬਿਆ, ਇੰਝ ਹੋਇਆ ਖੁਲਾਸਾ
ਪੰਜਾਬ ਵਿਚ ਮੁੜ ਰੂਹ ਕੰਬਾਊ ਵਾਰਦਾਤ ਹੋਈ ਹੈ। ਇਹ ਮਾਮਲਾ ਸੰਗਰੂਰ ਦੇ ਧੂਰੀ ਤੋਂ ਸਾਹਮਣੇ ਆਇਆ ਹੈ। ਧੂਰੀ ਦੇ ਦੋਹਾਲਾ ਰੇਲਵੇ ਫਾਟਕ ਨੇੜੇ ਬੰਗਲਾਮੁਖੀ ਮੰਦਰ…
View More ਪੰਜਾਬ ਵਿਚ ਵਾਰਦਾਤ, ਪੁਜਾਰੀਆਂ ਦਾ ਕਾਰਾ, ਮੁੰਡਾ ਮਾਰ ਮੁਕਾ ਕੇ ਹਵਨ ਕੁੰਡ ਹੇਠਾਂ ਦੱਬਿਆ, ਇੰਝ ਹੋਇਆ ਖੁਲਾਸਾਇਸ ਦਿਨ ਪੈਟਰੋਲ ਪੁਆਉਣ ਉਤੇ ਮਿਲੇਗੀ ਕੀਮਤ ਵਿਚ ਭਾਰੀ ਛੋਟ, ਜਾਣੋ ਤਰੀਕਾ
ਜਲੰਧਰ–ਪ੍ਰਸ਼ਾਸਨ ਪੈਟਰੋਲ ਪੁਆਉਣ ਵੇਲੇ ਕੀਮਤਾਂ ਵਿਚ ਭਾਰੀ ਛੋਟ ਦੇਣ ਜਾ ਰਿਹਾ ਹੈ। ਸਪੈਸ਼ਲ ਦਿਨ ਤੇਲ ਦੀਆਂ ਕੀਮਤਾਂ ’ਤੇ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।…
View More ਇਸ ਦਿਨ ਪੈਟਰੋਲ ਪੁਆਉਣ ਉਤੇ ਮਿਲੇਗੀ ਕੀਮਤ ਵਿਚ ਭਾਰੀ ਛੋਟ, ਜਾਣੋ ਤਰੀਕਾ‘ਪ੍ਰਭੂ ਯਿਸੂ ਵੱਡਾ ਭਰਾ, ਸਿੱਖ ਧਰਮ ਛੋਟਾ’, ਬੀਜੇਪੀ ਆਗੂ ਬੋਨੀ ਅਜਨਾਲਾ ਦਾ ਵਿਵਾਦਿਤ ਬਿਆਨ, ਮੰਗੀ ਮਾਫੀ
ਲੋਕ ਸਭਾ ਚੋਣਾਂ ਵਿਚਾਲੇ ਚੋਣ ਪ੍ਰਚਾਰ ਦੌਰਾਨ ਕਈ ਆਗੂ ਧਰਮਾਂ ਨਾਲ ਜੁੜੀਆਂ ਬਿਆਨਬਾਜ਼ੀਆਂ ਕਰ ਕੇ ਘਿਰਦੇ ਨਜ਼ਰ ਆ ਰਹੇ ਹਨ। ਹੁਣ ਸਾਬਕਾ ਵਿਧਾਇਕ ਅਤੇ ਭਾਜਪਾ…
View More ‘ਪ੍ਰਭੂ ਯਿਸੂ ਵੱਡਾ ਭਰਾ, ਸਿੱਖ ਧਰਮ ਛੋਟਾ’, ਬੀਜੇਪੀ ਆਗੂ ਬੋਨੀ ਅਜਨਾਲਾ ਦਾ ਵਿਵਾਦਿਤ ਬਿਆਨ, ਮੰਗੀ ਮਾਫੀ‘ਆਪ’ ਵਿਚ ਸ਼ਾਮਲ ਹੋਏ ਦਲਵੀਰ ਗੋਲਡੀ ਬਾਰੇ ਕੀ ਬੋਲ ਗਏ ਪ੍ਰਤਾਪ ਸਿੰਘ ਬਾਜਵਾ ? ਕੱਢੀ ਰੱਜ ਕੇ ਭੜਾਸ
ਪਟਿਆਲਾ : ਬੀਤੇ ਦਿਨੀਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਦਲਵੀਰ ਗੋਲ਼ਡੀ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਵਿਚਾਲੇ ਦਲਵੀਰ ਗੋਲ਼ਡੀ ਬਾਰੇ…
View More ‘ਆਪ’ ਵਿਚ ਸ਼ਾਮਲ ਹੋਏ ਦਲਵੀਰ ਗੋਲਡੀ ਬਾਰੇ ਕੀ ਬੋਲ ਗਏ ਪ੍ਰਤਾਪ ਸਿੰਘ ਬਾਜਵਾ ? ਕੱਢੀ ਰੱਜ ਕੇ ਭੜਾਸਚੋਣਾਂ ਵਿਚਾਲੇ ਪੰਜਾਬ ਦਾ ਇਹ ਪਿੰਡ ਹੋਇਆ ਸੀਲ, ਪੁਲਿਸ ਹੀ ਪੁਲਿਸ ਆਈ ਨਜ਼ਰ, ਜਾਣੋ ਕੀ ਹੈ ਮਾਮਲਾ
ਖੰਨਾ : ਲੋਕ ਸਭਾ ਚੋਣਾਂ ਦੇ ਭਖੇ ਮਾਹੌਲ ਵਿਚਾਲੇ ਪੰਜਾਬ ਦੇ ਖੰਨਾ ਦੇ ਪਿੰਡ ਦਹੇੜੂ ਨੂੰ ਪੁਲਿਸ ਨੇ ਤੁਰੰਤ ਸੀਲ ਕਰ ਦਿੱਤਾ ਅਤੇ ਪਿੰਡ ਦੇ…
View More ਚੋਣਾਂ ਵਿਚਾਲੇ ਪੰਜਾਬ ਦਾ ਇਹ ਪਿੰਡ ਹੋਇਆ ਸੀਲ, ਪੁਲਿਸ ਹੀ ਪੁਲਿਸ ਆਈ ਨਜ਼ਰ, ਜਾਣੋ ਕੀ ਹੈ ਮਾਮਲਾਖੇਡ-ਖੇਡ ਵਿਚ ਬੱਚਿਆਂ ਨੇ ਘੁਮਾ ਦਿੱਤੀ ਟਰੈਕਟਰ ਦੀ ਚਾਬੀ, ਢਾਈ ਸਾਲਾ ਮਾਸੂਮ ਪਿਛਲੇ ਪਹੀਏ ਹੇਠ ਆਇਆ, ਮੌ.ਤ
ਲਾਲੜੂ ਵਿਖੇ ਦੁਖਦਾਈ ਘਟਨਾ ਵਾਪਰੀ ਹੈ। ਇਥੋਂ ਦੇ ਨਜ਼ਦੀਕੀ ਪਿੰਡ ਜੌਲਾਂ ਕਲਾਂ ’ਚ ਇੱਟਾਂ ਦੇ ਭੱਠੇ ’ਤੇ ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਢਾਈ ਸਾਲਾ ਬੱਚੇ ਦੀ…
View More ਖੇਡ-ਖੇਡ ਵਿਚ ਬੱਚਿਆਂ ਨੇ ਘੁਮਾ ਦਿੱਤੀ ਟਰੈਕਟਰ ਦੀ ਚਾਬੀ, ਢਾਈ ਸਾਲਾ ਮਾਸੂਮ ਪਿਛਲੇ ਪਹੀਏ ਹੇਠ ਆਇਆ, ਮੌ.ਤਪਰਿਵਾਰ ਨਾਲ ਲੜ ਕੇ ਨਾਬਾਲਿਗਾ ਰੇਲਵੇ ਸਟੇਸ਼ਨ ਜਾ ਬੈਠੀ, ਕਮਰਾ ਤੇ ਨੌਕਰੀ ਦਿਵਾਉਣ ਬਹਾਨੇ ਨੌਜਵਾਨ ਲੈ ਗਿਆ ਨਾਲ, ਫਿਰ ਵੀਹ ਦਿਨ ਤਕ…
ਲੁਧਿਆਣਾ : ਪਰਿਵਾਰ ਨਾਲ ਝਗੜੇ ਕਰ ਕੇ ਢੰਡਾਰੀ ਕਲਾਂ ਰੇਲਵੇ ਸਟੇਸ਼ਨ ‘ਤੇ ਜਾ ਕੇ ਬੈਠੀ ਨਾਬਾਲਿਗਾ ਲੜਕੀ ਨੂੰ ਨੌਜਵਾਨ ਵਰਗਲਾ ਕੇ ਆਪਣੇ ਨਾਲ ਲੈ ਗਿਆ।…
View More ਪਰਿਵਾਰ ਨਾਲ ਲੜ ਕੇ ਨਾਬਾਲਿਗਾ ਰੇਲਵੇ ਸਟੇਸ਼ਨ ਜਾ ਬੈਠੀ, ਕਮਰਾ ਤੇ ਨੌਕਰੀ ਦਿਵਾਉਣ ਬਹਾਨੇ ਨੌਜਵਾਨ ਲੈ ਗਿਆ ਨਾਲ, ਫਿਰ ਵੀਹ ਦਿਨ ਤਕ…ਦਲਬੀਰ ਗੋਲਡੀ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ, ਬੀਤੇ ਦਿਨੀਂ ਕਾਂਗਰਸ ਤੋਂ ਦਿੱਤਾ ਸੀ ਅਸਤੀਫਾ
Dalvir Singh Goldy joins AAP : ਦਲਬੀਰ ਸਿੰਘ ਗੋਲਡੀ ਖੰਗੂੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ…
View More ਦਲਬੀਰ ਗੋਲਡੀ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ, ਬੀਤੇ ਦਿਨੀਂ ਕਾਂਗਰਸ ਤੋਂ ਦਿੱਤਾ ਸੀ ਅਸਤੀਫਾ