ਪਟਿਆਲਾ: ਲੰਮੇ ਸਮੇਂ ਤੋਂ BSNL ਟਾਵਰ ‘ਤੇ ਡਟੇ ਹੋਏ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਅੱਜ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ ਹੈ। ਇਸ ਮੌਕੇ ਆਮ ਆਦਮੀ…
View More BSNL ਟਾਵਰ ਤੋਂ ਹੇਠਾਂ ਉਤਰੇ ਗੁਰਜੀਤ ਸਿੰਘ ਖਾਲਸਾ; ‘ਆਪ’ ਆਗੂ ਬਲਤੇਜ ਪੰਨੂ ਨੇ ਪ੍ਰਸ਼ਾਸਨਿਕ ਕਾਰਵਾਈ ਨੂੰ ਦੱਸਿਆ ਸਫਲPunjab
ਪੰਜਾਬ ਸਰਕਾਰ ਦਾ ਲੋੜਵੰਦ ਬੱਚਿਆਂ ਲਈ ਵੱਡਾ ਉਪਰਾਲਾ: 2.36 ਲੱਖ ਤੋਂ ਵੱਧ ਆਸ਼ਰਿਤ ਬੱਚਿਆਂ ਨੂੰ ਮਿਲੇਗੀ 35.50 ਕਰੋੜ ਦੀ ਮਦਦ
ਚੰਡੀਗੜ੍ਹ: ਪੰਜਾਬ ਦੀ ਮਾਨ ਸਰਕਾਰ ਨੇ ਸੂਬੇ ਦੇ ਆਸ਼ਰਿਤ ਅਤੇ ਲੋੜਵੰਦ ਬੱਚਿਆਂ ਦੇ ਸੁਨਹਿਰੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਇੱਕ ਅਹਿਮ ਵਿੱਤੀ ਪਹਿਲਕਦਮੀ ਕੀਤੀ ਹੈ।…
View More ਪੰਜਾਬ ਸਰਕਾਰ ਦਾ ਲੋੜਵੰਦ ਬੱਚਿਆਂ ਲਈ ਵੱਡਾ ਉਪਰਾਲਾ: 2.36 ਲੱਖ ਤੋਂ ਵੱਧ ਆਸ਼ਰਿਤ ਬੱਚਿਆਂ ਨੂੰ ਮਿਲੇਗੀ 35.50 ਕਰੋੜ ਦੀ ਮਦਦਟਰਾਂਸਫਾਰਮਰ ਦੀਆਂ ਤਾਰਾਂ ਨੂੰ ਲੈ ਕੇ ਦੋ ਧਿਰਾਂ ‘ਚ ਟਕਰਾਅ; ‘ਆਪ’ ਸਰਪੰਚ ‘ਤੇ ਹਥਿਆਰਾਂ ਨਾਲ ਹਮਲਾ ਕਰਨ ਦੇ ਇਲਜ਼ਾਮ
ਗੁਰਦਾਸਪੁਰ : ਪਿੰਡ ਬਖਸ਼ੀਵਾਲ ਵਿਖੇ ਟਰਾਂਸਫਾਰਮਰ ਦੀਆਂ ਤਾਰਾਂ ਪਾਉਣ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਵਿਵਾਦ ਇੰਨਾ ਵਧ ਗਿਆ ਕਿ ਗੱਲ ਹਥਿਆਰਾਂ ਤੱਕ…
View More ਟਰਾਂਸਫਾਰਮਰ ਦੀਆਂ ਤਾਰਾਂ ਨੂੰ ਲੈ ਕੇ ਦੋ ਧਿਰਾਂ ‘ਚ ਟਕਰਾਅ; ‘ਆਪ’ ਸਰਪੰਚ ‘ਤੇ ਹਥਿਆਰਾਂ ਨਾਲ ਹਮਲਾ ਕਰਨ ਦੇ ਇਲਜ਼ਾਮਪੰਜਾਬ ‘ਚ ਅੱਜ ਰਾਤ 8 ਵਜੇ ਹੋਵੇਗਾ ‘ਮੌਕ ਡ੍ਰਿਲ’ ਅਭਿਆਸ; 15 ਮਿੰਟ ਲਈ ਹੋਵੇਗਾ ਮੁਕੰਮਲ ਬਲੈਕਆਊਟ
ਪੰਜਾਬ: ਸੰਕਟਕਾਲੀਨ ਸਥਿਤੀਆਂ ਨਾਲ ਨਜਿੱਠਣ ਅਤੇ ਆਮ ਲੋਕਾਂ ਨੂੰ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ, ਅੱਜ ਰਾਤ ਪੰਜਾਬ ਭਰ ਵਿੱਚ ਇੱਕ ਵਿਸ਼ੇਸ਼ ‘ਮੌਕ ਡ੍ਰਿਲ’…
View More ਪੰਜਾਬ ‘ਚ ਅੱਜ ਰਾਤ 8 ਵਜੇ ਹੋਵੇਗਾ ‘ਮੌਕ ਡ੍ਰਿਲ’ ਅਭਿਆਸ; 15 ਮਿੰਟ ਲਈ ਹੋਵੇਗਾ ਮੁਕੰਮਲ ਬਲੈਕਆਊਟLawrence of Punjab webseries ਨਹੀਂ ਹੋਵੇਗੀ ਰਿਲੀਜ਼
ਚੰਡੀਗੜ੍ਹ : Lawrence of Punjab webseries ਰਿਲੀਜ਼ ਨਹੀਂ ਹੋਵੇਗੀ। ਕੇਂਦਰ ਨੇ Zee5 platform ਨੂੰ ਆਰਡਰ ਦਿੱਤਾ ਹੈ ਰਾਜਾ ਵੜਿੰਗ ਦੀ PIL ਦੀ ਸੁਣਵਾਈ ਦੌਰਾਨ ਕੋਰਟ…
View More Lawrence of Punjab webseries ਨਹੀਂ ਹੋਵੇਗੀ ਰਿਲੀਜ਼ਕਪੂਰਥਲਾ ‘ਚ ਪੁਰਾਣੀ ਰੰਜਿਸ਼ ਦਾ ਭਿਆਨਕ ਅੰਤ: ਨੌਜਵਾਨ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕੀਤਾ ਕਤਲ, ਤਿੰਨ ਨਾਮਜ਼ਦ
ਕਪੂਰਥਲਾ: ਕਪੂਰਥਲਾ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੁਰਾਣੀ ਦੁਸ਼ਮਣੀ ਦੇ ਚੱਲਦਿਆਂ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ…
View More ਕਪੂਰਥਲਾ ‘ਚ ਪੁਰਾਣੀ ਰੰਜਿਸ਼ ਦਾ ਭਿਆਨਕ ਅੰਤ: ਨੌਜਵਾਨ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕੀਤਾ ਕਤਲ, ਤਿੰਨ ਨਾਮਜ਼ਦਸੁਲਤਾਨਪੁਰ ਲੋਧੀ ‘ਚ ਦਿਨ-ਦਿਹਾੜੇ ਲੁੱਟ ਦੀ ਕੋਸ਼ਿਸ਼: ਕਾਰ ਸਵਾਰ ‘ਤੇ ਹਮਲਾ, ਸ਼ੀਸ਼ੇ ਤੋੜੇ; ਡਰਾਈਵਰ ਦੀ ਸਿਆਣਪ ਨਾਲ ਟਲਿਆ ਵੱਡਾ ਹਾਦਸਾ
ਸੁਲਤਾਨਪੁਰ ਲੋਧੀ: ਸ਼ਹਿਰ ਦੇ ਕਰਮਜੀਤ ਪੁਰ ਰੋਡ ‘ਤੇ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਲੁੱਟ ਦੀ ਨੀਅਤ ਨਾਲ ਇੱਕ ਸਵਿਫਟ…
View More ਸੁਲਤਾਨਪੁਰ ਲੋਧੀ ‘ਚ ਦਿਨ-ਦਿਹਾੜੇ ਲੁੱਟ ਦੀ ਕੋਸ਼ਿਸ਼: ਕਾਰ ਸਵਾਰ ‘ਤੇ ਹਮਲਾ, ਸ਼ੀਸ਼ੇ ਤੋੜੇ; ਡਰਾਈਵਰ ਦੀ ਸਿਆਣਪ ਨਾਲ ਟਲਿਆ ਵੱਡਾ ਹਾਦਸਾਵਿਆਹ ਦੀਆਂ ਖੁਸ਼ੀਆਂ ਨੂੰ ਲੱਗੀ ਚੋਰਾਂ ਦੀ ਨਜ਼ਰ; ਸੂਨੇ ਘਰ ‘ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ
ਅਬੋਹਰ: ਸ਼ਹਿਰ ਦੀ ਸੁਖੇਰਾ ਬਸਤੀ ਇਲਾਕੇ ਵਿੱਚ ਬੀਤੀ ਰਾਤ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ…
View More ਵਿਆਹ ਦੀਆਂ ਖੁਸ਼ੀਆਂ ਨੂੰ ਲੱਗੀ ਚੋਰਾਂ ਦੀ ਨਜ਼ਰ; ਸੂਨੇ ਘਰ ‘ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀਪਠਾਨਕੋਟ ‘ਚ ਕਲਯੁਗੀ ਮਾਂ ਦਾ ਘਿਨਾਉਣਾ ਕਾਰਾ: 11 ਦਿਨ ਦੇ ਨਵਜੰਮੇ ਬੱਚੇ ਨੂੰ ਅੱਗ ਲਾਉਣ ਦੇ ਇਲਜ਼ਾਮ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਪਠਾਨਕੋਟ: ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੇ ਇੱਕ ਪਿੰਡ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ।…
View More ਪਠਾਨਕੋਟ ‘ਚ ਕਲਯੁਗੀ ਮਾਂ ਦਾ ਘਿਨਾਉਣਾ ਕਾਰਾ: 11 ਦਿਨ ਦੇ ਨਵਜੰਮੇ ਬੱਚੇ ਨੂੰ ਅੱਗ ਲਾਉਣ ਦੇ ਇਲਜ਼ਾਮ, ਪੁਲਿਸ ਨੇ ਸ਼ੁਰੂ ਕੀਤੀ ਜਾਂਚਬੀ.ਏ.ਐੱਮ.ਐੱਸ. ਡਾਕਟਰ ਨਾਲ ਵਿਆਹ ਦਾ ਝਾਂਸਾ ਦੇ ਕੇ ਕੀਤਾ ਸਰੀਰਕ ਸ਼ੋਸ਼ਣ; ਮੁੱਖ ਦੋਸ਼ੀ ਵਿਦੇਸ਼ ਫਰਾਰ
ਸਮਰਾਲਾ: ਸਮਰਾਲਾ ਪੁਲਿਸ ਨੇ ਇੱਕ 27 ਸਾਲਾ ਮਹਿਲਾ ਡਾਕਟਰ (BAMS) ਦੀ ਸ਼ਿਕਾਇਤ ‘ਤੇ ਇੱਕ ਨੌਜਵਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਗੰਭੀਰ ਮਾਮਲਾ ਦਰਜ ਕੀਤਾ ਹੈ।…
View More ਬੀ.ਏ.ਐੱਮ.ਐੱਸ. ਡਾਕਟਰ ਨਾਲ ਵਿਆਹ ਦਾ ਝਾਂਸਾ ਦੇ ਕੇ ਕੀਤਾ ਸਰੀਰਕ ਸ਼ੋਸ਼ਣ; ਮੁੱਖ ਦੋਸ਼ੀ ਵਿਦੇਸ਼ ਫਰਾਰ