ਚੰਡੀਗੜ੍ਹ : Lawrence of Punjab webseries ਰਿਲੀਜ਼ ਨਹੀਂ ਹੋਵੇਗੀ। ਕੇਂਦਰ ਨੇ Zee5 platform ਨੂੰ ਆਰਡਰ ਦਿੱਤਾ ਹੈ ਰਾਜਾ ਵੜਿੰਗ ਦੀ PIL ਦੀ ਸੁਣਵਾਈ ਦੌਰਾਨ ਕੋਰਟ ਅੱਗੇ ਜਾਣਕਾਰੀ ਰੱਖੀ ਗਈ। ਜਿਸ ਤੋਂ ਬਾਅਦ ਕੋਰਟ ਨੇ ਮੌਕੇ ਤੇ PIL ਦਾ ਨਿਪਟਾਰਾ ਕੀਤਾ।
Lawrence of Punjab webseries ਨਹੀਂ ਹੋਵੇਗੀ ਰਿਲੀਜ਼
ਚੰਡੀਗੜ੍ਹ : Lawrence of Punjab webseries ਰਿਲੀਜ਼ ਨਹੀਂ ਹੋਵੇਗੀ। ਕੇਂਦਰ ਨੇ Zee5 platform ਨੂੰ ਆਰਡਰ ਦਿੱਤਾ ਹੈ ਰਾਜਾ ਵੜਿੰਗ ਦੀ PIL ਦੀ ਸੁਣਵਾਈ ਦੌਰਾਨ ਕੋਰਟ…
