ਚੰਡੀਗੜ੍ਹ- ਪੰਜਾਬ ਵਿਚ ਬੀਤੇ 13 ਦਿਨਾਂ ਵਿਚ ਪੈਟਰੋਲ ਦੇ ਰੇਟ 7.69 ਰੁਪਏ ਤੇ ਡੀਜ਼ਲ ਦੇ ਰੇਟ 7.58 ਰੁਪਏ ਵਧ ਗਏ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੈਟਰੋਲੀਅਮ ਦੀਆਂ ਕੀਮਤਾਂ ਉੱਤੇ ਚਿੰਤਾ ਵਿਅਕਤ ਕੀਤੀ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਵਿਚ ਆਵਾਜ਼ ਚੁੱਕੀ ਪਰ ਇਸ ਟਵੀਟ ਤੋਂ ਬਾਅਦ ਉਹ ਜੰਮ ਕੇ ਟਰੋਲ ਹੋ ਗਏ।
Also Read: ਇਮਰਾਨ ਖਾਨ ਦੀ ਸਿਫਾਰਿਸ਼ 'ਤੇ ਰਾਸ਼ਟਰਪਤੀ ਨੇ ਭੰਗ ਕੀਤੀ ਸੰਸਦ, 90 ਦਿਨਾਂ 'ਚ ਹੋਣਗੀਆਂ ਚੋਣਾਂ
You carry a successful career profile of
— Nirbhay (@NirbhayShah) April 3, 2022
1. Cricket
2. Laughter Riots
3. Switching Parties
Time for you to do & display some ground work for the benefit of your constituency at least. Of course criticism & questioning the ruling Government can happen simultaneously
ਸਿੱਧੂ ਨੇ ਆਪਣੇ ਟਵੀਟ ਵਿਚ ਕਿਹਾ ਕਿ ਡੀਜ਼ਲ 13 ਦਿਨਾਂ ਵਿਚ 10 ਫੀਸ ਦੇ ਨੇੜੇ ਵਧ ਗਿਆ ਹੈ। ਪੈਟਰੋਲੀਅਮ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਪਰ ਕੀ ਦੇਸ਼ ਦੇ ਕਿਸਾਨਾਂ ਨੂੰ ਮਿਲਣ ਵਾਲੀ ਐੱਮਐੱਸਪੀ ਤੇ ਮਜ਼ਦੂਰਾਂ ਨੂੰ ਦਿੱਤੀ ਜਾਣ ਵਾਲੀ ਦਿਹਾੜੀ ਦਾ ਅਨੁਪਾਤ ਇਸੇ ਰਫਤਾਰ ਨਾਲ ਵਧਿਆ ਹੈ। ਸਿੱਧੂ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਦੀ 90 ਫੀਸਦੀ ਜਨਸੰਖਿਆ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੀ ਕਮਾਈ ਦਾ ਮੁੱਲ ਘੱਟ ਹੋ ਰਿਹਾ ਹੈ, ਪਰ ਸਰਕਾਰਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈ ਰਿਹਾ ਹੈ। ਉਹ ਅੱਖਾਂ ਬੰਦ ਕਰਕੇ ਬੈਠੀ ਹੈ।
Also Read: ਪੰਜਾਬ 'ਚ DJ ਵਾਲਿਆਂ 'ਤੇ ਸਖਤੀ: ਅਸ਼ਲੀਲ, ਸ਼ਰਾਬੀ ਤੇ ਹਥਿਆਰ ਵਾਲੇ ਗਾਣੇ ਚਲਾਉਣ 'ਤੇ ਰੋਕ
Time is great. Self styled CM in waiting Navjot Singh Sidhu after spoiling the atmosphere of punjab and making it Cong mukat and him self rejected, dejected and defeated has now only one work to pass time that's to tweet on tweeter on what's right and what's wrong in the country
— Prithvi Raj Sood (@SoodPrithvi) April 3, 2022
ਸਿੱਧੂ ਦੇ ਟਵੀਟ ਦਾ ਲੋਕ ਉਡਾ ਰਹੇ ਮਜ਼ਾਕ
ਸਿੱਧੂ ਦੇ ਇਸ ਟਵੀਟ ਦਾ ਲੋਕ ਜੰਮ ਕੇ ਮਜ਼ਾਕ ਉਡਾ ਰਹੇ ਹਨ। ਲੋਕ ਸਿੱਧੂ ਦੇ ਇਸ ਟਵੀਟ ਨੂੰ ਡਰਾਮਾ ਕਹਿ ਰਹੇ ਹਨ। ਕੋਈ ਸਿੱਧੂ ਨੂੰ ਕਪਿਲ ਸ਼ਰਮਾ ਦੇ ਸ਼ੋਅ ਵਿਚ ਜਾਣ ਦੀ ਸਲਾਹ ਦੇ ਰਿਹਾ ਹੈ ਤਾਂ ਕੋਈ ਸਿੱਧੂ ਨੂੰ ਦੁਬਾਰਾ ਪਾਰਟੀ ਛੱਡਣ ਨੂੰ ਕਹਿ ਰਿਹਾ ਹੈ। ਇੰਨਾ ਹੀ ਨਹੀਂ ਇਕ ਨੇ ਤਾਂ ਸਿੱਧੂ ਨੂੰ ਕੁਝ ਵੀ ਨਾ ਕਹਿਣ ਤੱਕ ਦੀ ਸਲਾਹ ਦੇ ਦਿੱਤੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर