ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਨੇ ਮੰਤਰੀ ਮੰਡਲ ਵਿਚ ਫ਼ੈਸਲਾ ਲੈਣ ਤੋਂ ਬਾਅਦ 25 ਵੱਖ ਵੱਖ ਵਿਭਾਗਾਂ ਵਿਚ 26454 ਅਸਾਮੀਆਂ ’ਤੇ ਰੈਗੂਲਰ ਭਰਤੀ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਇਹ ਇਸ਼ਤਿਹਾਰ ਵੱਖ ਵੱਖ ਇਸ਼ਤਿਹਾਰਾਂ ਵਿਚ ਪ੍ਰਕਾਸ਼ਿਤ ਹੋਏ ਹਨ।
Also Read: ਲੁਧਿਆਣਾ 'ਚ ਬਜ਼ੁਰਗ ਪਤੀ-ਪਤਨੀ ਦਾ ਕਤਲ: ਜੋੜੇ ਨੇ 15 ਮਈ ਨੂੰ ਜਾਣਾ ਸੀ ਕੈਨੇਡਾ
ਜੋ ਕਹਿੰਦੇ ਹਾਂ, ਉਹ ਕਰਦੇ ਹਾਂ
— CMO Punjab (@CMOPb) May 5, 2022
Fulfilling another promise on the 50th day after the oath-taking ceremony, Chief Minister @BhagwantMann launches a massive recruitment drive to provide 26,454 government jobs to our youth. pic.twitter.com/dLiSTrK6S8
ਇਸ ਇਸ਼ਤਿਹਾਰ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਐੱਸ ਐੱਸ ਐੱਸ ਬੀ ਵਿਚ ਅਰਜ਼ੀਆਂ ਜਮਾਂ ਕਰਨ ਲਈ ਪੋਰਟਲ 23 ਮਈ 2022 ਨੂੰ ਜਾਂ ਇਸ ਤੋਂ ਪਹਿਲਾਂ ਖੋਲ੍ਹਿਆ ਜਾਵੇਗਾ ਜਦੋਂ ਕਿ ਪੀ ਐੱਸ ਪੀ ਸੀ ਐੱਲ ਤੇ ਬਾਬਾ ਫ਼ਰੀਦ ਯੂਨੀਵਰਸਿਟੀ ਵਿਚ ਅਰਜ਼ੀਆਂ ਦੇਣ ਲਈ ਪੋਰਟਲ ਖੁੱਲ੍ਹੇ ਹਨ ਤੇ ਪੀ ਪੀ ਐੱਸ ਰਾਹੀਂ ਅਪਲਾਈ ਕਰਨ ਵਾਸਤੇ ਮਿਤੀ ਵੱਖਰੇ ਤੌਰ ’ਤੇ ਨੋਟੀਫਾਈ ਕੀਤੀ ਜਾਵੇਗੀ।
Also Read: ਭੁਪਿੰਦਰ ਹਨੀ ਦੀ ਜ਼ਮਾਨਤ ਦੀ ਅਰਜ਼ੀ ਰੱਦ, 9 ਮਈ ਨੂੰ ਹੋਵੇਗੀ ਅਦਾਲਤ 'ਚ ਅਗਲੀ ਪੇਸ਼ੀ
ਅੱਜ ਤੁਹਾਡੀ ਸਰਕਾਰ ਬਣੀ ਨੂੰ 50 ਦਿਨ ਹੋ ਗਏ। ਇਸ ਮੌਕੇ ਸਾਡੇ ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ
— Bhagwant Mann (@BhagwantMann) May 5, 2022
ਅੱਜ ਤੋਂ ਪੰਜਾਬ ਸਰਕਾਰ 'ਚ 26454 ਨੌਕਰੀਆਂ ਦੇ ਇਸ਼ਤਿਹਾਰ ਜਾਰੀ ਹੋ ਗਏ ਨੇ
ਆਉਣ ਵਾਲੇ ਦਿਨਾਂ 'ਚ ਹੋਰ ਵੀ ਸਰਕਾਰੀ/ਪ੍ਰਾਈਵੇਟ ਨੌਕਰੀਆਂ ਦਾ ਇੰਤਜ਼ਾਮ ਕਰਾਂਗੇ
ਜੋ ਕਹਿੰਦੇ ਹਾਂ ਉਹ ਕਰਦੇ ਹਾਂ, ਅਸੀਂ ਸਿਰਫ਼ ਐਲਾਨ ਨਹੀਂ ਕਰਦੇ pic.twitter.com/1JQWNFobS5
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर