ਚੰਡੀਗੜ੍ਹ (ਇੰਟ.)- ਜੈਪਾਲ ਭੁੱਲਰ (Jaipal Bhullar) ਦੀ ਦੇਹ ਦੋਬਾਰਾ ਪੋਸਟਮਾਰਟਮ (Postmorterm) ਲਈ ਚੰਡੀਗਡ਼੍ਹ (Chandigarh) ਦੇ ਪੀ.ਜੀ.ਆਈ. (PGI) ਵਿਖੇ ਕਰ ਦਿੱਤਾ ਗਿਆ ਹੈ, ਇਹ ਪੋਸਟਮਾਰਟਮ 5 ਡਾਕਟਰਾਂ ਦੀ ਟੀਮ ਵਲੋਂ ਕੀਤਾ ਗਿਆ ਹੈ। ਹੁਣ ਪੋਸਟਮਾਰਟਮ ਦੀ ਰਿਪੋਰਟ (Report) ਆਉਣ 'ਤੇ ਬਾਅਦ ਹੀ ਖੁਲਾਸਾ ਹੋ ਸਕੇਗਾ ਕਿ ਆਖਿਰ ਸੱਚਾਈ ਕੀ ਹੈ। ਤੁਹਾਨੂੰ ਦੱਸ ਦਈਏ ਕਿ ਜਦੋਂ ਐਕਾਉਂਟਰ (Encounter) ਤੋਂ ਬਾਅਦ ਜੈਪਾਲ ਭੁੱਲਰ (Jaipal Bhullar) ਦੀ ਮ੍ਰਿਤਕ ਦੇਹ ਘਰ ਪਹੁੰਚੀ ਸੀ ਤਾਂ ਉਸ ਦੇ ਪਿਤਾ ਨੇ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ (Funeral) ਮੌਕੇ ਸੱਟਾਂ ਦੇ ਨਿਸ਼ਾਨ ਵੇਖੇ ਸਨ, ਜਿਸ ਤੋਂ ਬਾਅਦ ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਰੋਕ ਦਿੱਤਾ ਗਿਆ ਸੀ ਅਤੇ ਜੈਪਾਲ ਦੇ ਪਿਤਾ ਵਲੋਂ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਗਈ ਸੀ।
Read this- ਗਾਇਕ ਲਹਿੰਬਰ ਹੁਸੈਨਪੁਰੀ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ, ਸਾਲੀ ਨੇ ਫਿਰ ਦਿੱਤੀ ਪਰਿਵਾਰ 'ਚ ਦਖ਼ਲ
ਹਾਈਕੋਰਟ ਵਲੋਂ ਅਪੀਲ ਰੱਦ ਕਰਨ ਤੋਂ ਬਾਅਦ ਜਦੋਂ ਭੁੱਲਰ ਦੇ ਪਰਿਵਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਤਾਂ ਸੁਪਰੀਮ ਕੋਰਟ ਨੇ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਸਨ। ਹੁਣ ਜਦੋਂ ਪੋਸਟ ਮਾਰਟਮ ਹੋ ਗਈ ਹੈ ਤਾਂ ਇਸ 'ਤੇ ਨਵਾਂ ਖੁਲਾਸਾ ਹੋ ਸਕਦਾ ਹੈ। ਦੁਬਾਰਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਫਿਰੋਜ਼ਪੁਰ ਵਿਖੇ ਸਥਿਤ ਉਸ ਦੇ ਘਰ ਲਿਜਾਈ ਜਾ ਰਹੀ ਹੈ ਅਤੇ ਕਲ ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Punjab Holidays 2025: छुट्टियां ही छुट्टियां! इतने दिन पंजाब में बंद रहेंगे स्कूल, कॉलेज और दफ्तर
Transgender Love affair: युवक ने किया ट्रांसजेंडर से शादी करने का फैसला, माता-पिता ने कर ली आत्महत्या!
Veer Bal Diwas: PM मोदी ने वीर बाल दिवस पर 'साहिबजादों' को दी श्रद्धांजलि, कहा-'छोटे साहिबजादों की शहादत पीढ़ियों तक जारी रहेगी...