LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਜਾਇਜ਼ ਕਲੋਨੀਆਂ ਲਈ NOC ਨੂੰ ਲੈ ਕੇ ਨਵੀਂਆਂ ਹਦਾਇਤਾਂ ਜਾਰੀ, ਪੜ੍ਹੋ ਖਬਰ

18n5

ਚੰਡੀਗੜ੍ਹ: ਪੰਜਾਬ ਸਰਕਾਰ (Punjab Govt.) ਨੇ 1995 ਤੋਂ ਪਹਿਲਾਂ ਕੱਟੀਆਂ ਨਜਾਇਜ਼ ਕਲੌਨੀਆਂ (illegal colonies) ਵਿਚ ਰਜਿਸਟਰੀਆਂ ਕਰਵਾਉਣ ਲਈ ਕੋਈ ਇਤਰਾਜ਼ ਨਹੀਂ (NOC) ਨੂੰ ਲੈ ਕੇ ਨਵੀਂਆਂ ਹਦਾਇਤਾਂ (new guidelines) ਜਾਰੀ ਕੀਤੀਆਂ ਹਨ। 

Also Read: ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਪੰਜਾਬ ਭਾਜਪਾ ਦਾ ਜਥਾ ਕਰਤਾਰਪੁਰ ਸਾਹਿਬ ਲਈ ਰਵਾਨਾ

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਇਹਨਾਂ ਹਦਾਇਤਾਂ ਮੁਤਾਬਕ 1995 ਤੋਂ ਪਹਿਲਾਂ ਕੱਟੀਆਂ ਕਲੌਨੀਆਂ ਦੇ ਮਾਮਲੇ ਵਿਚ ਐਨ ਓਸੀ  ਦੀ ਜ਼ਰੂਰਤ ਨਹੀਂ ਹੈ। 9 ਅਗਸਤ 1995 ਅਤੇ 19 ਮਾਰਚ 2018 ਦਰਮਿਆਨ ਕੱਟੀਆਂ ਕਲੌਨੀਆਂ ਦੇ ਮਾਮਲੇ ਵਿਚ ਸਬੰਧਤ ਏ ਡੀ ਸੀ (ਸ਼ਹਿਰੀ ਵਿਕਾਸ) ਅਤੇ ਕਾਰਜਕਾਰੀ ਅਫਸਰਾਂ ਵੱਲੋਂ ਪਲਾਟ ਧਾਰਕਾਂ ਵੱਲੋਂ ਲੋੜੀਂਦੀ ਫੀਸ ਤੇ ਹੋਰ ਸ਼ਰਤਾਂ ਪੂਰੀਆਂ ਕਰਨ ’ਤੇ ਐਨ ਓ ਸੀ ਜਾਰੀ ਕੀਤੀ ਜਾਇਆ ਕਰੇਗੀ।

Also Read: ਅੱਜ ਪੰਜਾਬ ਕੈਬਨਿਟ ਨਾਲ CM ਚੰਨੀ ਜਾਣਗੇ ਕਰਤਾਰਪੁਰ ਸਾਹਿਬ, ਸਿੱਧੂ ਨੂੰ ਨਹੀਂ ਮਿਲੀ ਮਨਜ਼ੂਰੀ

In The Market