ਮਾਨਸਾ : ਮਾਨਸਾ ਤੋਂ ਅਕਾਲੀ ਦਲ (Akali Dal from Mansa) ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ (Prem Kumar Arora) ਦੇ ਹੱਕ ਵਿਚ ਵੋਟ ਮੰਗਣ ਪਹੁੰਚੇ ਬੀਬੀ ਹਰਸਿਮਰਤ ਕੌਰ ਬਾਦਲ (Bibi Harsimrat Kaur Badal) ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ (Shiromani Akali Dal-BSP) ਦੀ ਸਰਕਾਰ ਆਉਣ 'ਤੇ ਹਰ ਘਰ ਨੂੰ 400 ਯੂਨਿਟ (400 units) ਬਿਜਲੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਿਹਤ ਸਹੂਲਤਾਂ ਨੂੰ ਦੇਖਦੇ ਹੋਏ 10 ਲੱਖ ਦਾ ਬੀਮਾ ਹਰ ਪਰਿਵਾਰ ਦਾ ਹੋਵੇਗਾ ਚਾਹੇ ਉਹ ਪ੍ਰਾਈਵੇਟ ਹਸਪਤਾਲ (Private hospital) ਵਿਚ ਇਲਾਜ ਕਰਵਾਉਣ ਜਾਂ ਸਰਕਾਰੀ ਹਸਪਤਾਲ ਵਿਚ। ਉਨ੍ਹਾਂ ਕਿਹਾ ਕਿ ਜੇ 10 ਲੱਖ ਦਾ ਖਜ਼ਾਨਾ ਤੁਹਾਡੇ ਕੋਲ ਹੋਵੇਗਾ ਇਲਾਜ ਵਾਸਤੇ ਤਾਂ ਤੁਹਾਡਾ ਬੋਝ ਘੱਟੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 10 ਲੱਖ ਰੁਪਏ ਤੁਹਾਡੇ ਬੱਚਿਆਂ ਦੀ ਪੜ੍ਹਾਈ ਵਾਸਤੇ ਚਾਹੇ ਪੰਜਾਬ ਵਿਚ ਪੜ੍ਹਾਈ ਕਰੋ ਜਾਂ ਵਿਦੇਸ਼ ਜਾ ਕੇ ਤੁਹਾਡਾ ਬੱਚਾ ਪੜ੍ਹਾਈ ਕਰਨਾ ਚਾਹੁੰਦਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਦੇ ਨਾਲ ਹੀ 1 ਲੱਖ ਨੌਕਰੀ ਵਿਚ 50 ਫੀਸਦੀ ਔਰਤਾਂ ਦੀ ਹਿੱਸੇਦਾਰੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿੰਨੇ ਵੀ ਕਾਰੋਬਾਰੀ ਅਦਾਰੇ ਪੰਜਾਬ ਵਿਚ ਹਨ ਇਹ ਲਾਜ਼ਮੀ ਕੀਤਾ ਜਾਵੇਗਾ ਕਿ ਉਥੇ 75 ਫੀਸਦੀ ਨੌਕਰੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਫਿਰ ਬੱਚੇ ਬੇਰੋਜ਼ਗਾਰ ਨਹੀਂ ਹੋਣਗੇ ਉਨ੍ਹਾਂ ਦੇ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Donald Trump News: डोनलड ट्रंप का बदलता रुख; 18,000 अवैध प्रवासियों को वापस भेजने की तैयारी
Dry Day: चार दिनों तक बंद रहेंगी शराब की दुकानें
Delhi Crime News: लुटेरों ने तोड़ा कार का शीशा, 1 करोड़ रुपये के जेवर लूटकर हुए फरार