LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਹੁਜਨ ਸਮਾਜ ਪਾਰਟੀ ਦੀ ਪੂਰੀ ਸੂਬਾ ਇਕਾਈ ਭੰਗ, ਜਸਬੀਰ ਸਿੰਘ ਗੜ੍ਹੀ ਹੀ ਰਹਿਣਗੇ ਪ੍ਰਧਾਨ

28m mayawati

ਚੰਡੀਗੜ੍ਹ : ਪੰਜਾਬ (Punjabi) ਦੇ ਚੋਣਾਂ ਵਿਚ ਹੋਈ ਕਰਾਰੀ ਹਾਰ (A crushing defeat) ਤੋਂ ਬਾਅਦ ਬਹੁਜਨ ਸਮਾਜ ਪਾਰਟੀ (Bahujan Samaj Party) (ਬੀ.ਐੱਸ.ਪੀ.) ਸੁਪਰੀਮੋ ਮਾਇਆਵਤੀ (Supremo Mayawati) ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਪਾਰਟੀ ਦੀ ਪੂਰੀ ਪੰਜਾਬ ਇਕਾਈ (Punjab unit) ਨੂੰ ਭੰਗ ਕਰ ਦਿੱਤਾ ਹੈ। ਹਾਲਾਂਕਿ ਫਗਵਾੜਾ ਤੋਂ ਚੋਣਾਂ (Elections from Phagwara) ਹਾਰਣ ਵਾਲੇ ਜਸਬੀਰ ਗੜ੍ਹੀ (Jasbir Garhi) ਪਾਰਟੀ ਦੇ ਸੂਬਾ ਪ੍ਰਧਾਨ ਬਣੇ ਰਹਿਣਗੇ। ਇਸ ਵਾਰ ਬਸਪਾ ਨੇ ਪੰਜਾਬ ਵਿਚ ਅਕਾਲੀ ਦਲ ਨਾਲ ਗਠਜੋੜ (Alliance with Akali Dal) ਕਰਕੇ ਚੋਣਾਂ ਲੜੀਆਂ ਸਨ। ਪੰਜਾਬ ਵਿਚ ਕੁਲ 117 ਸੀਟਾਂ ਹਨ। ਅਕਾਲੀ ਦਲ ਨੇ 97 ਅਤੇ ਬਸਪਾ ਨੇ 20 ਸੀਟਾਂ 'ਤੇ ਚੋਣਾਂ ਲੜੀਆਂ ਸਨ। Also Read : ਇੰਡੀਅਨ ਲਾੜੀ ਦੇ ਲਾੜਾ ਬਣੇ ਮੈਕਸਵੈੱਲ, CSK ਨੇ ਕਿਹਾ-ਨਵੀਂ ਪਾਰਟਨਰਸ਼ਿਪ 'ਤੇ ਖੂਬ ਵੱਜੀਆਂ ਸੀਟੀਆਂ

Jasveer Singh Garhi | बसपा की दहशत से जागा कांग्रेस का दलित प्रेम : गढ़ी
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸੁਨਾਮੀ ਦੇ ਬਾਵਜੂਦ ਬਸਪਾ ਇਕ ਸੀਟ ਜਿੱਤਣ ਵਿਚ ਕਾਮਯਾਬ ਰਹੀ। ਨਵਾਂ ਸ਼ਹਿਰ ਸੀਟ ਤੋਂ ਬਸਪਾ ਉਮੀਦਵਾਰ ਡਾ. ਨਛੱਤਰ ਪਾਲ ਜੇਤੂ ਰਹੇ। ਉਨ੍ਹਾਂ ਨੂੰ 36,695 ਵੋਟਾਂ ਮਿਲੀਆਂ। ਉਨ੍ਹਾਂ ਨੇ 5376 ਦੇ ਫਰਕ ਨਾਲ ਆਮ ਆਦਮੀ ਪਾਰਟੀ ਦੇ ਲਲਿਤ ਮੋਹਨ ਬੱਲੂ ਨੂੰ ਹਰਾਇਆ। ਲਲਿਤ ਨੂੰ 31, 360 ਵੋਟਾਂ ਮਿਲੀਆਂ। ਅਕਾਲੀ ਦਲ ਪਹਿਲਾਂ ਭਾਜਪਾ ਦੇ ਨਾਲ ਮਿਲ ਕੇ ਚੋਣਾਂ ਲੜਦਾ ਰਿਹਾ ਹੈ। ਹਾਲਾਂਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਅੰਦੋਲਨ ਤੋਂ ਬਾਅਦ ਉਨ੍ਹਾਂ ਨੇ ਗਠਜੋੜ ਤੋੜ ਦਿੱਤਾ। ਫਿਰ 26 ਸਾਲ ਬਾਅਦ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕੀਤਾ। ਹਾਲਾਂਕਿ ਬਸਪਾ ਨੂੰ ਇਕ ਹੋਰ ਅਕਾਲੀ ਦਲ ਨੂੰ ਸਿਰਫ 3 ਹੀ ਸੀਟਾਂ ਮਿਲੀਆਂ। ਗਠਜੋੜ ਨੂੰ ਸ਼ਰਮਨਾਕ ਹਾਰ ਝੱਲਣੀ ਪਈ।

In The Market