LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

13 ਸਾਲਾ ਕੁੜੀ ਨੇ ਰਚਿਆ ਇਤਿਹਾਸ, India Book of Records' ਚ ਦਰਜ ਹੋਇਆ ਨਾਮ

ithisas

ਮੁਕਤਸਰ:  ਲੜਕੀਆਂ (Girls) ਹਰ ਖੇਤਰ ਵਿਚ ਲੜਕਿਆਂ ਦੇ ਮੁਕਾਬਲੇ ਮੋਹਰੀ ਹੋ ਰਹੀਆਂ ਹਨ। ਹਰ ਇਕ ਵਿਚ ਕੋਈ ਨਾ ਕੋਈ ਕਲਾ ਜਰੂਰ ਹੁੰਦੀ ਹੈ ਪਰ ਉਸ ਨੂੰ ਉਜਾਗਰ ਕਰਨ ਦੀ ਜਰੂਰਤ ਹੁੰਦੀ ਹੈ।  ਇਕ ਅਜਿਹੀ ਹੀ ਮਿਸਾਲ ਹਲਕਾਂ ਲੰਬੀ ਦੇ ਪਿੰਡ ਲੰਬੀ ਦੀ ਇਕ 13 ਸਾਲ ਦੀ ਸਤਵੀ ਕਲਾਸ ਦੀ ਅਸ਼ਰੀਨ ਕੌਰ (Ashreen Kaur) ਕੀਤੀ ਹੈ  ਤੇ ਉਸ ਨੇ ਆਪਣੇ ਨਿਕੇ ਨਿਕੇ ਹੱਥਾਂ ਦੀ ਕਲਾ ਦਾ ਹੁਨਰ ਦਿਖਾ ਕੇ ਇਕ ਚਾਰ ਐਮ ਐੱਮ ਦਾ ਦੀਵਾ ਬਣਾਇਆ ਹੈ। ਅਜੀਹਾ ਕਰਨ 'ਤੇ ਉਸਦਾ ਨਾਮ ਇੰਡੀਆ ਬੁੱਕ ਆਫ ਰਿਕਾਉਡ (India Book of Records) ਵਿਚ ਦਰਜ ਹੋਇਆ ਹੈ।   

Read this- ਭਾਰਤੀ ਤੀਰਅੰਦਾਜ਼ ਪ੍ਰਵੀਣ ਜਾਧਵ ਦੂਜੇ ਦੌਰ ਵਿਚੋਂ ਅਮਰੀਕੀ ਖਿਡਾਰੀ ਤੋਂ 6-0 ਨਾਲ ਹਾਰੇ

ਦੱਸ ਦੇਈਏ ਲੋ 13 ਸਾਲ ਦੀ ਸਤਵੀ ਕਲਾਸ ਦੀ (Ashreen Kaur)ਅਸ਼ਰੀਨ ਕੌਰ ਨੇ ਜਿਸ ਨੂੰ ਪੜਾਈ ਦੇ ਨਾਲ ਨਾਲ ਆਰਟ ਐਂਡ ਕਰਾਫਟ ਦਾ ਵੀ ਸ਼ੋਕ ਹੈ ਜਿਸ ਨੇ ਆਪਣੇ ਸ਼ੋਕ ਹੋਰ ਪ੍ਰਫੁਲਿਤ ਕਰਨ ਲਈ ਆਪਣੇ ਨਿਕੇ ਨਿਕੇ ਹੱਥਾਂ ਨਾਲ ਇਕ ਦੀਵਾ ਤਿਆਰ ਕਰਕੇ ਵਿਸ਼ਵ ਰਿਕਾਡ ਤੋੜਿਆ ਅਤੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਡ ਵਿਚ ਦਰਜ ਕਰਵਾ ਕੇ ਆਪਣਾ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਜਿਸ ਨਾਲ ਪੂਰੇ ਹਲਕੇ ਵਿਚ ਖੁਸ਼ੀ ਦੀ ਲਹਿਰ ਹੈ।

Read this- ਫਿਲਮੀ ਅੰਦਾਜ਼ ਵਿਚ 6-7 ਵਿਅਕਤੀਆਂ ਵਲੋਂ ਟੈਕਸੀ ਚਾਲਕ ਤੋਂ ਖੋਹੀ ਕਾਰ 

ਅਸ਼ਰੀਨ ਕੌਰ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਨਿੱਕੀਆਂ ਨਿੱਕੀਆਂ ਚੀਜ਼ਾਂ ਬਣਾਉਣ ਦਾ ਸ਼ੋਕ ਹੈ। ਉਸਨੇ ਆਪਣੇ ਅਧਿਆਪਕ ਦੀ ਪ੍ਰੇਰਨਾ ਸਦਕਾ ਇਕ ਆਟੇ ਦਾ ਚਾਰ ਐਮ ਐਮ ਦਾ ਦੀਵਾ ਤਿਆਰ ਕੀਤਾ ਜੋ ਕਿ ਪਹਿਲਾਂ ਪੰਜ ਐਮ ਐੱਮ ਦਾ ਰਿਕਾਰਡ  ਤੋੜਿਆ ਜਿਸ ਬਦਲੇ ਮੇਰਾ ਨਾਮ ਇੰਡੀਆ ਬੁੱਕ ਆਫ ਰਿਕਉਡ ਵਿਚ ਦਰਜ ਹੋਇਆ।

In The Market