LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਸ਼ਵਨੀ ਸੇਖੜੀ ਨੇ ਸੰਭਾਲਿਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁਦਾ

sekh

ਗੁਰਦਾਸਪੁਰ: ਬਟਾਲਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਨੂੰ ਪੰਜਾਬ ਸਰਕਾਰ ਵਲੋਂ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੈਅਰਮੈਨ ਨਿਯੁਕਤ ਕੀਤਾ ਗਿਆ ਹੈ।

ਪੜੋ ਹੋਰ ਖਬਰਾਂ: Tokyo Olympics: ਆਖਰੀ 10 ਸਕਿੰਟ 'ਚ ਬ੍ਰਾਂਸ ਤੋਂ ਖੁੰਝੇ ਦੀਪਕ ਪੁਨੀਆ

ਇਸ ਮੌਕੇ ਅਸ਼ਵਨੀ ਸੇਖੜੀ ਨੇ ਕਿਹਾ ਕਿ ਉਹ ਬਟਾਲਾ ਅਤੇ ਪੰਜਾਬ ਵਾਸਤੇ ਥੋੜੇ ਸਮੇਂ ਦੇ ਵਿੱਚ ਬਹੁਤ ਕੁਝ ਕਰਨਗੇ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਏ ਜਾਣ 'ਤੇ ਅਸ਼ਵਨੀ ਸੇਖੜੀ ਨੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਹੈ। ਅਸ਼ਵਨੀ ਸੇਖੜੀ ਨੇ ਕਿਹਾ ਕਿ ਚਾਹੇ ਪੰਜਾਬ ਵਿਚ ਚੋਣਾਂ ਲਈ ਸਮਾਂ ਬਹੁਤ ਘੱਟ ਹੈ, ਬਟਾਲਾ ਅਤੇ ਪੰਜਾਬ ਵਿਚ ਜਲਦੀ ਹੀ ਇਕ ਵੱਡਾ ਪ੍ਰੋਜੈਕਟ ਸਰਕਾਰ ਕੋਲੋਂ ਲੈਕੇ ਆਵਾਂਗਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬਟਾਲਾ ਵਿੱਚ ਧੜੇਬੰਦੀ ਸੀ, ਲੇਕਿਨ ਹੁਣ ਕੋਈ ਧੜੇਬੰਦੀ ਨਹੀਂ ਹੈ।

ਪੜੋ ਹੋਰ ਖਬਰਾਂ: ਕਪੂਰਥਲਾ ’ਚ ਦੇਹ ਵਪਾਰ ਦੇ ਨੈੱਟਵਰਕ ਦਾ ਪਰਦਾਫਾਸ਼

In The Market