ਦੇਸ਼ ਵਿੱਚ ਮੁੜ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ। ਬੁੱਧਵਾਰ 19 ਜੂਨ ਨੂੰ ਸੋਨੇ ਦੀ ਕੀਮਤ ਇੱਕ ਵਾਰ ਫਿਰ ਗਿਰਾਵਟ ਦੇਖਣ ਨੂੰ ਮਿਲੀ। 22 ਤੇ 24 ਕੈਰੇਟ ਸੋਨੇ ਦੀ ਕੀਮਤ 'ਚ 100 ਰੁਪਏ ਦੀ ਕਮੀ ਆਈ ਹੈ। ਰਾਜਧਾਨੀ ਦਿੱਲੀ 'ਚ 24 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 72,460 ਰੁਪਏ ਹੋ ਗਈ ਹੈ।
ਜਦਕਿ ਮੁੰਬਈ 'ਚ ਇਸ ਦੀ ਕੀਮਤ 72,210 ਰੁਪਏ ਪ੍ਰਤੀ 10 ਗ੍ਰਾਮ ਹੈ। ਪਟਨਾ, ਬਿਹਾਰ, ਲਖਨਊ, ਆਗਰਾ, ਯੂਪੀ, ਜੈਪੁਰ, ਰਾਜਸਥਾਨ, ਦਿੱਲੀ, ਮੁੰਬਈ ਵਿੱਚ ਸੋਨਾ ਸਸਤਾ ਹੋ ਗਿਆ ਹੈ, ਇਸ ਦੌਰਾਨ ਚਾਂਦੀ ਦੀ ਰੀਟੇਲ ਕੀਮਤ 91,600 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਆਓ ਜਾਣਦੇ ਹਾਂ ਦੇਸ਼ ਦੇ 12 ਵੱਡੇ ਸ਼ਹਿਰਾਂ 'ਚ 22 ਕੈਰੇਟ ਅਤੇ 24 ਕੈਰੇਟ ਸੋਨੇ ਦੀ ਰੀਟੇਲ ਕੀਮਤ ਕੀ ਹੈ..
ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਸੋਨੇ ਦੀ ਕੀਮਤ
ਸਿਟੀ 22 ਕੈਰੇਟ ਗੋਲਡ ਰੇਟ 24 ਕੈਰੇਟ ਗੋਲਡ ਰੇਟ
ਪੰਜਾਬ 67,200 70,560
ਦਿੱਲੀ 66,340 72,460
ਮੁੰਬਈ 66,190 72,210
ਅਹਿਮਦਾਬਾਦ 66,240 72,210
ਚੇਨਈ 66,960 73,050
ਕੋਲਕਾਤਾ 66,190 72,210
ਗੁਰੂਗ੍ਰਾਮ 66,340 72,460
ਲਖਨਊ 66,640 72,460
ਬੈਂਗਲੁਰੂ 66,190 72,210
ਜੈਪੁਰ 66,640 72,460
ਪਟਨਾ 66,240 72,360
ਭੁਵਨੇਸ਼ਵਰ 66,190 72,210
ਹੈਦਰਾਬਾਦ 66,190 72,210
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Mohali News: आवारा कुत्तों का आतंक; 11 साल के बच्चे को नोचा, बुजुर्ग और महिलाओं पर भी किया हमला
Gujarat News: कच्छ में पाकिस्तानी नागरिक की घुसपैठ की कोशिश नाकाम , BSF का ‘ऑपरेशन अलर्ट जारी
PM Modi : प्रधानमंत्री मोदी ने जेड-बेंड सुरंग का किया उद्घाटन