ਹੁਸ਼ਿਆਰਪੁਰ : ਦਿੱਲੀ ਦੇ CM ਦਾ ਅੱਜ ‘ਮਿਸ਼ਨ ਦੋਆਬਾ’ ਜਾਰੀ ਹੈ। ਅਰਵਿੰਦ ਕੇਜਰੀਵਾਲ (Arvind Kejriwal) ਸਵੇਰੇ ਸਭ ਤੋਂ ਪਹਿਲਾਂ ਕਰਤਾਰਪੁਰ ਪਹੁੰਚੇ ਜਿੱਥੇ ਉਨ੍ਹਾਂ ਨੇ ਔਰਤਾਂ…
View More ਕੇਜਰੀਵਾਲ ਵੱਲੋਂ SC ਭਾਈਚਾਰੇ ਲਈ ਪੰਜ ਗਰੰਟੀਆਂ ਦਾ ਐਲਾਨDoaba
ਪੁਲਿਸ ਨੂੰ ਝਕਾਵੀਂ ਦੇ ਮੰਤਰੀ ਦੇ ਘਰ ਪੁੱਜੇ ਬੀ.ਐੱਡ ਟੈੱਟ ਪਾਸ ਅਧਿਆਪਕ
ਜਲੰਧਰ: ਪੰਜਾਬ ਦੇ ਜਲੰਧਰ (Jalandhar) ਵਿਚ ਸ਼ਨੀਵਾਰ ਸਵੇਰੇ ਸਿੱਖਿਆ ਮੰਤਰੀ ਪਰਗਟ ਸਿੰਘ (Educationl Minister pargat Singh) ਦੇ ਘਰ ਨੇੜੇ ਮੋਰਚਾ ਲਗਾਏ ਬੈਠੇ ਬੀ.ਐੱਡ. ਟੈੱਟ ਪਾਸ…
View More ਪੁਲਿਸ ਨੂੰ ਝਕਾਵੀਂ ਦੇ ਮੰਤਰੀ ਦੇ ਘਰ ਪੁੱਜੇ ਬੀ.ਐੱਡ ਟੈੱਟ ਪਾਸ ਅਧਿਆਪਕਸੁਖਬੀਰ ਬਾਦਲ ਦਾ ਵੱਡਾ ਵਾਅਦਾ, ਹਰ ਕਿਸੇ ਦਾ ਹੋਵੇਗਾ 10 ਲੱਖ ਤੱਕ ਦਾ ਸਿਹਤ ਬੀਮਾ
ਨੂਰਮਹਿਲ (ਜਲੰਧਰ) : ਨੂਰਮਹਿਲ (Noor Mahal) ਪਹੁੰਚੇ ਸੁਖਬੀਰ ਸਿੰਘ ਬਾਦਲ (Sukhbir Singh Badal) ਵਲੋਂ ਵੱਡੇ ਐਲਾਨ ਕੀਤੇ ਗਏ। ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ…
View More ਸੁਖਬੀਰ ਬਾਦਲ ਦਾ ਵੱਡਾ ਵਾਅਦਾ, ਹਰ ਕਿਸੇ ਦਾ ਹੋਵੇਗਾ 10 ਲੱਖ ਤੱਕ ਦਾ ਸਿਹਤ ਬੀਮਾਸੁਖਬੀਰ ਬਾਦਲ ਨੇ ਭਾਜਪਾ ਤੇ ਕਾਂਗਰਸ ਨੂੰ ਲਾਏ ਰਗੜੇ, ਲਾਏ ਇਹ ਇਲਜ਼ਾਮ
ਜਲੰਧਰ: ਪਚਰੰਗਾ ਨਜ਼ਦੀਕ ਕਿਸਾਨ ਕੋਲਡ ਸਟੋਰ (Farmer Cold Store) ਵਿਖੇ ਹਲਕਾ ਕਰਤਾਰਪੁਰ (Kartarpur) ਦੇ ਗਠਜੋੜ ਉਮੀਦਵਾਰ ਐਡ. ਬਲਵਿੰਦਰ ਕੁਮਾਰ (Balwinder Kumar) ਦੇ ਹੱਕ ਵਿਚ ਸ਼੍ਰੋਮਣੀ…
View More ਸੁਖਬੀਰ ਬਾਦਲ ਨੇ ਭਾਜਪਾ ਤੇ ਕਾਂਗਰਸ ਨੂੰ ਲਾਏ ਰਗੜੇ, ਲਾਏ ਇਹ ਇਲਜ਼ਾਮਜਲੰਧਰ ਪਹੁੰਚੇ ਸੁਖਬੀਰ ਸਿੰਘ ਬਾਦਲ, ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ
ਜਲੰਧਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜ਼ਿਲ੍ਹਾ ਜਲੰਧਰ ਦੇ ਦੌਰੇ ’ਤੇ ਹਨ। ਸੁਖਬੀਰ ਸਿੰਘ ਬਾਦਲ ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਜੀ…
View More ਜਲੰਧਰ ਪਹੁੰਚੇ ਸੁਖਬੀਰ ਸਿੰਘ ਬਾਦਲ, ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕਬਾਕਸਿੰਗ ਕੋਚ ਨੇ 15 ਸਾਲ ਦੀ ਨਾਬਾਲਿਗ ਲੜਕੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ
ਜਲੰਧਰ – ਇਥੇ ਇਕ ਕੋਚ ਵਲੋਂ 11ਵੀਂ ਜਮਾਤ ਵਿਚ ਪੜ੍ਹਦੀ ਲੜਕੀ ਨਾਲ ਅਸ਼ਲੀਲ ਹਰਕਤਾਂ (sexually assaults) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੋਚ ਵਿਰੁੱਧ ਪੁਲਿਸ…
View More ਬਾਕਸਿੰਗ ਕੋਚ ਨੇ 15 ਸਾਲ ਦੀ ਨਾਬਾਲਿਗ ਲੜਕੀ ਨਾਲ ਕੀਤੀਆਂ ਅਸ਼ਲੀਲ ਹਰਕਤਾਂਜਲੰਧਰੀਓ ਜ਼ਰਾ ਬੱਚ ਕੇ ਚੌਕ ਤੋਂ! ਲੱਗਣ ਜਾ ਰਹੇ ਨੇ ਹਾਈਟੈੱਕ CCTV ਟਰੈਫਿਕ ਕੈਮਰੇ
ਜਲੰਧਰ- ਸ਼ਹਿਰ ਵਿਚ ਰੈਸ਼ ਡਰਾਈਵਿੰਗ (Rash Driving) ’ਤੇ ਰੋਕ ਲਾਉਣ ਲਈ ਹੁਣ ਟਰੈਫਿਕ ਪੁਲਿਸ (Traffic Police) ਜਲਦ ਓਵਰ ਸਪੀਡ (Over Speed) ਵਾਹਨਾਂ ਦੇ ਚਲਾਨ ਵੀ…
View More ਜਲੰਧਰੀਓ ਜ਼ਰਾ ਬੱਚ ਕੇ ਚੌਕ ਤੋਂ! ਲੱਗਣ ਜਾ ਰਹੇ ਨੇ ਹਾਈਟੈੱਕ CCTV ਟਰੈਫਿਕ ਕੈਮਰੇਸੁਲਤਾਨਪੁਰ ਲੋਧੀ ਵਿਖੇ ਰਾਤ 8 ਵਜੇ ਦੇ ਕਰੀਬ ਹਥਿਆਰ ਬੰਦ ਲੁਟੇਰਿਆਂ ਵਲੋਂ ਸੁਪਰ ਸਟੋਰ ’ਤੇ ਲੁੱਟਮਾਰ
ਸੁਲਤਾਨਪੁਰ ਲੋਧੀ- ਇਥੋਂ ਦੀ ਪੁੱਡਾ ਕਾਲੋਨੀ (PUDA COLONY) ਵਿਚ ਬੀਤੀ ਦੇਰ ਸ਼ਾਮ ਲੁਟੇਰਿਆਂ (Robbers) ਵਲੋਂ ਇਕ ਸਟੋਰ ‘ਤੇ ਲੁੱਟ ਦੀ ਵਾਰਦਾਤ (Incident) ਨੂੰ ਅੰਜਾਮ ਦਿੱਤਾ…
View More ਸੁਲਤਾਨਪੁਰ ਲੋਧੀ ਵਿਖੇ ਰਾਤ 8 ਵਜੇ ਦੇ ਕਰੀਬ ਹਥਿਆਰ ਬੰਦ ਲੁਟੇਰਿਆਂ ਵਲੋਂ ਸੁਪਰ ਸਟੋਰ ’ਤੇ ਲੁੱਟਮਾਰਪੰਜਾਬ ਦੀ ਬਹਾਦਰ ਧੀ ! ਜਾਨ ਦੀ ਪਰਵਾਹ ਕੀਤੇ ਬਿਨਾਂ ਲੁਟੇਰਿਆਂ ਨੂੰ ਕੀਤਾ ਕਾਬੂ
ਸੁਲਤਾਨਪੁਰ ਲੋਧੀ : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਦਿਨ ਦਿਹਾੜੇ ਸ਼ਰੇਆਮ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ…
View More ਪੰਜਾਬ ਦੀ ਬਹਾਦਰ ਧੀ ! ਜਾਨ ਦੀ ਪਰਵਾਹ ਕੀਤੇ ਬਿਨਾਂ ਲੁਟੇਰਿਆਂ ਨੂੰ ਕੀਤਾ ਕਾਬੂਜਲੰਧਰ ਬੱਸ ਸਟੈਂਡ ਨੇੜੇ ਚੱਲੀਆਂ ਗੋਲੀਆਂ, ਨੌਜਵਾਨ ਹਲਾਕ
ਜਲੰਧਰ- ਜਲੰਧਰ (Jalandhar) ਦੇ ਬੱਸ ਸਟੈਂਡ (Bus Stand) ਨੇੜੇ ਦੇਰ ਰਾਤ ਗੋਲੀਆਂ ਚੱਲਣ (Firing) ਦੀ ਸੂਚਨਾ ਮਿਲੀ ਹੈ। ਸੂਤਰਾਂ ਮੁਤਾਬਕ ਇਸ ਘਟਨਾ ਵਿਚ ਇਕ ਨੌਜਵਾਨ…
View More ਜਲੰਧਰ ਬੱਸ ਸਟੈਂਡ ਨੇੜੇ ਚੱਲੀਆਂ ਗੋਲੀਆਂ, ਨੌਜਵਾਨ ਹਲਾਕ