ਹੁਸ਼ਿਆਰਪੁਰ : ਮਾਹਿਲਪੁਰ-ਗੜ੍ਹਸ਼ੰਕਰ ਰੋਡ (Mahilpur-Garhshankar Road) ਪਿੰਡ ਟੂਟੋਮਜਾਰਾ ਨਜ਼ਦੀਕ (Near village Tutomzara) ਇਕ ਦਰਦਨਾਕ ਸੜਕ ਹਾਦਸਾ ਹੋ ਗਿਆ ਹੈ ਜਿਸ ਵਿਚ ਬੱਸ ਡਰਾਈਵਰ ਤੇ ਕੰਡਕਟਰ…
View More ਭਿਆਨਕ ਸੜਕੇ ਹਾਦਸੇ ‘ਚ ਬੱਸ ਡਰਾਈਵਰ ਤੇ ਕੰਡਕਟਰ ਦੀ ਮੌਕੇ ‘ਤੇ ਮੌਤDoaba
ਰਵਿਦਾਸਿਆ ਭਾਈਚਾਰੇ ਨੇ ਚੋਣਾਂ ਦੀ ਤਰੀਕ ਅੱਗੇ ਵਧਾਉਣ ਦੀ ਕੀਤੀ ਮੰਗ, PAP ਚੌਕ ਕੀਤਾ ਬੰਦ
ਜਲੰਧਰ : ਜੇਕਰ ਤੁਸੀਂ ਅੱਜ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਆਉਂਦੇ ਹੋ ਤਾਂ ਹੋ ਜਾਓ ਸਾਵਧਾਨ। ਜਲੰਧਰ ‘ਚ ਅੱਜ ਰਵਿਦਾਸੀਆ ਭਾਈਚਾਰਾ ਜਲੰਧਰ ਦੇ ਪੀਏਪੀ ਚੌਕ…
View More ਰਵਿਦਾਸਿਆ ਭਾਈਚਾਰੇ ਨੇ ਚੋਣਾਂ ਦੀ ਤਰੀਕ ਅੱਗੇ ਵਧਾਉਣ ਦੀ ਕੀਤੀ ਮੰਗ, PAP ਚੌਕ ਕੀਤਾ ਬੰਦਫਿਲੌਰ ਪੁਲਿਸ ਦੀ ਕਾਰਵਾਈ, 2 ਕਿਲੋ ਅਫੀਮ ਸਮੇਤ 2 ਵਿਅਕਤੀ ਗ੍ਰਿਫਤਾਰ
ਫਿਲੌਰ: ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਫਿਲੌਰ ਪੁਲਿਸ ਨੇ ਅੱਜ 2 ਕਿਲੋ ਅਫੀਮ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ…
View More ਫਿਲੌਰ ਪੁਲਿਸ ਦੀ ਕਾਰਵਾਈ, 2 ਕਿਲੋ ਅਫੀਮ ਸਮੇਤ 2 ਵਿਅਕਤੀ ਗ੍ਰਿਫਤਾਰਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦਰਸ਼ ਚੋਣ ਜਾਬਤਾ ਸਖ਼ਤੀ ਨਾਲ ਲਾਗੂ ਕਰਨ ਦੇ ਦਿੱਤੇ ਨਿਰਦੇਸ਼
ਜਲੰਧਰ : ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ-2022 ਦੀ ਸਮਾਂ ਸਾਰਣੀ ਦਾ ਐਲਾਨ ਕਰਨ ਤੋਂ ਤੁਰੰਤ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਘਨਸ਼ਿਆਮ…
View More ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦਰਸ਼ ਚੋਣ ਜਾਬਤਾ ਸਖ਼ਤੀ ਨਾਲ ਲਾਗੂ ਕਰਨ ਦੇ ਦਿੱਤੇ ਨਿਰਦੇਸ਼ਕੈਬਨਿਟ ਮੰਤਰੀ ਰਾਣਾ ਗੁਰਜੀਤ ਕੋਰੋਨਾ ਪਾਜ਼ੀਟਿਵ, ਖੁਦ ਨੂੰ ਕੀਤਾ ਕੁਆਰੰਟੀਨ
ਕਪੂਰਥਲਾ : ਕਪੂਰਥਲਾ ਤੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ (Rana Gurjeet) ਕੋਰੋਨਾ ਪਾਜ਼ੀਟਿਵ (Corona Positive) ਪਾਏ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਕੁਆਰੰਟੀਨ…
View More ਕੈਬਨਿਟ ਮੰਤਰੀ ਰਾਣਾ ਗੁਰਜੀਤ ਕੋਰੋਨਾ ਪਾਜ਼ੀਟਿਵ, ਖੁਦ ਨੂੰ ਕੀਤਾ ਕੁਆਰੰਟੀਨਜਲੰਧਰ ‘ਚ ਕੋਰੋਨਾ ਦਾ ਬਲਾਸਟ, ਸਾਹਮਣੇ ਆਏ 300 ਤੋਂ ਵਧੇਰੇ ਮਾਮਲੇ
ਜਲੰਧਰ : ਜਲੰਧਰ ‘ਚ ਕੋਰੋਨਾ ਨੇ ਪੈਰ ਪਸਾਰ ਲਏ ਹਨ। ਕਰੋਨਾ ਦੀ ਲਗਾਤਾਰ ਵੱਧ ਰਹੀ ਰਫ਼ਤਾਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਜਾਣਕਾਰੀ ਮੁਤਾਬਕ…
View More ਜਲੰਧਰ ‘ਚ ਕੋਰੋਨਾ ਦਾ ਬਲਾਸਟ, ਸਾਹਮਣੇ ਆਏ 300 ਤੋਂ ਵਧੇਰੇ ਮਾਮਲੇCM ਚੰਨੀ ਦੀ ਪੰਜਾਬ ਦੇ ਨੌਜਵਾਨਾਂ ਨੂੰ ਗਰੰਟੀ, ਹਰ ਸਾਲ ਸਿਰਜੀਆਂ ਜਾਣਗੀਆਂ 1 ਲੱਖ ਨੌਕਰੀਆਂ
ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਜਲੰਧਰ ਪਹੁੰਚੇ। ਇਸ ਦੌਰਾਨ ਸੀ.ਐਮ. ਚੰਨੀ (CM Channi) ਨੇ ਪੰਜਾਬ ਦੇ ਨੌਜਵਾਨਾਂ…
View More CM ਚੰਨੀ ਦੀ ਪੰਜਾਬ ਦੇ ਨੌਜਵਾਨਾਂ ਨੂੰ ਗਰੰਟੀ, ਹਰ ਸਾਲ ਸਿਰਜੀਆਂ ਜਾਣਗੀਆਂ 1 ਲੱਖ ਨੌਕਰੀਆਂਟਾਂਡਾ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਬਜ਼ੁਰਗ ਜੋੜੇ ਦੀਆਂ ਬਰਾਮਦ ਹੋਈਆਂ ਸੜੀਆਂ ਲਾਸ਼ਾਂ
ਟਾਂਡਾ : ਟਾਂਡਾ ਦੇ ਪਿੰਡ ਜਾਜਾ ਵਿੱਚ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾਮੁਕਤ ਸਿਪਾਹੀ ਮਨਜੀਤ ਸਿੰਘ (Manjeet…
View More ਟਾਂਡਾ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਬਜ਼ੁਰਗ ਜੋੜੇ ਦੀਆਂ ਬਰਾਮਦ ਹੋਈਆਂ ਸੜੀਆਂ ਲਾਸ਼ਾਂETT ਅਧਿਆਪਕਾਂ ਨੇ BJP ਦਫਤਰ ਦਾ ਕੀਤਾ ਘਿਰਾਓ, ਦੇਖੋ ਵੀਡੀਓ
ਜਲੰਧਰ : ਜਲੰਧਰ ਵਿਚ ਬੀ.ਐਡ (B.ED) ਅਤੇ ਈ.ਟੀ.ਟੀ (ETT) ਦੇ ਅਧਿਆਪਕਾਂ ਵੱਲੋਂ ਬੀਜੇਪੀ ਦਫਤਰ ਦਾ ਘਿਰਾਓ ਕੀਤਾ ਗਿਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ…
View More ETT ਅਧਿਆਪਕਾਂ ਨੇ BJP ਦਫਤਰ ਦਾ ਕੀਤਾ ਘਿਰਾਓ, ਦੇਖੋ ਵੀਡੀਓਪਿਆਰ, ਲਿਵ-ਇਨ ਤੇ ਧੋਖਾ, ਕਿਤੇ ਨਾ ਮਿਲਿਆ ਇਨਸਾਫ, ਲੜਕਾ ਫਰਾਰ
ਜਲੰਧਰ : ਪੰਜਾਬ (Punjab) ਦੇ ਜਲੰਧਰ (Jalandhar) ਸ਼ਹਿਰ ਵਿਚ ਇਨੀਂ ਦਿਨੀਂ ਮੁਲਾਜ਼ਮਾਂ ਦੇ ਧਰਨੇ ਚੱਲ ਰਹੇ ਹਨ,ਪਰ ਇਸ ਵਿਚਾਲੇ ਇਕ ਲੜਕੀ ਦੇ ਵੀ ਧਰਨੇ ‘ਤੇ…
View More ਪਿਆਰ, ਲਿਵ-ਇਨ ਤੇ ਧੋਖਾ, ਕਿਤੇ ਨਾ ਮਿਲਿਆ ਇਨਸਾਫ, ਲੜਕਾ ਫਰਾਰ