LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਵਰਸਿਟੀ 'ਚ ਸਾਈਬਰ ਠੱਗ ਸਰਗਰਮ, ਵਿਦਿਆਰਥੀਆਂ ਤੇ ਅਧਿਕਾਰੀਆਂ ਲਈ ਐਡਵਾਇਜ਼ਰੀ ਜਾਰੀ

pu2555889696

Chandigarh News: ਪੰਜਾਬ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਨੇ ਵਿਦਿਆਰਥੀਆਂ, ਯੂਨੀਵਰਸਿਟੀ ਮੁਲਾਜ਼ਮਾਂ ਤੇ ਅਫ਼ਸਰਾਂ ਲਈ ਇੱਕ ਐਡਵਾਇਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਵਿਦੇਸ਼ ਤੋਂ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਅਜਿਹੇ ਜਾਅਲੀ ਮੈਸੇਜ ਆ ਰਹੇ ਹਨ।

ਇਨ੍ਹਾਂ ਨੰਬਰ ਉਤੇ ਵੀਸੀ, ਰਜਿਸਟਰਾਰ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਦੀ ਡੀਪੀ ਹੈ। ਇਹ ਜਾਅਲੀ ਮੈਸੰਜ 998975334858, 918089943988 ਅਤੇ 923170126153 ਨੰਬਰਾਂ ਤੋਂ ਆ ਰਹੇ ਹਨ। ਧੋਖੇ ਤੋਂ ਬਚਣ ਲਈ ਅਜਿਹ ਮੈਸੇਜ ਦਾ ਜਵਾਬ ਨਾ ਦਵੋ। ਇਹ ਮੈਸੇਜ ਠੱਗ ਭੇਜ ਰਹੇ ਹਨ।

In The Market