ਪੰਜਾਬ : ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਤੇ ਚੰਡੀਗੜ੍ਹ ਸੀਟ 'ਤੇ ਵੋਟਾਂ ਜਾਰੀ ਜਾਰੀ ਹਨ। ਦੁਪਹਿਰ 1 ਵਜੇ ਤਕ ਪੰਜਾਬ 'ਚ 37.80 ਫੀਸਦੀ ਤੇ ਚੰਡੀਗੜ੍ਹ 'ਚ 40.14 ਫੀਸਦ ਵੋਟਿੰਗ ਹੋਈ। ਉਧਰ, ਚੋਣਾਂ ਕਾਰਨ ਸੜਕਾਂ ’ਤੇ ਇਸ ਵੇਲੇ ਸੁੰਨ ਪਸਰੀ ਹੋਈ ਹੈ।
ਦੱਸਦੇਈਏ ਕਿ ਪੰਜਾਬ ਦੇ 2.14 ਕਰੋੜ ਵੋਟਰ ਅੱਜ 328 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਸ ਚੋਣ ਵਿੱਚ ਪੰਜ ਮੰਤਰੀਆਂ ਸਮੇਤ ਕੁੱਲ 12 ਵਿਧਾਇਕਾਂ, 6 ਸੰਸਦ ਮੈਂਬਰਾਂ ਅਤੇ ਚਾਰ ਸਿਆਸੀ ਪਾਰਟੀਆਂ ਦੀ ਭਰੋਸੇਯੋਗਤਾ ਦਾਅ ’ਤੇ ਲੱਗੀ ਹੋਈ ਹੈ। ਪੰਜਾਬ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਜਨਤਾ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਚੋਣ ਮੈਦਾਨ ਵਿੱਚ ਹਨ।
ਅਦਾਕਾਰ ਆਯੁਸ਼ਮਾਨ ਖੁਰਾਣਾ ਨੇ ਚੰਡੀਗੜ੍ਹ ਵਿਚ ਪਾਈ ਵੋਟ
ਉਧਰ, ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਦੇ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਆਯੁਸ਼ਮਾਨ ਨੇ ਕਿਹਾ ਕਿ ਮੈਂ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਆਪਣੇ ਸ਼ਹਿਰ ਵਾਪਸ ਆਇਆ ਹਾਂ। ਉਨ੍ਹਾਂ ਕਿਹਾ ਕਿ ਇਸ ਵਾਰ ਮੁੰਬਈ ਵਿੱਚ ਬਹੁਤ ਘੱਟ ਵੋਟਿੰਗ ਹੋਈ ਪਰ ਸਾਨੂੰ ਆਪਣੀ ਵੋਟ ਪਾਉਣੀ ਚਾਹੀਦੀ ਹੈ।
#WATCH | Actor Ayushmann Khurrana shows the indelible ink mark on his finger after voting at a polling booth in Chandigarh.
— ANI (@ANI) June 1, 2024
He says, "I came back to my city to cast my vote and exercise my right...Mumbai recorded a very low voter turnout this time but we should cast our… pic.twitter.com/7UTPNGCMl1
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Chandigarh News: अज्ञात युवक का शव बरामद; नहीं हो पाई पहचान, जांच में जुटी चंडीगढ़ पुलिस
Miss Universe 2024 : 21 वर्षीय Victoria Kjaer ने अपने नाम किया मिस यूनिवर्स का खिताब
Punjab Accident News: कोहरे के कारण कपूरथला में मिनीबस की टक्कर में 3 की मौत, 2 घायल