ਪੰਜਾਬ-ਹਰਿਆਣਾ ਹਾਈਕੋਰਟ ਨੇ ਜੱਜ ਨੂੰ ਕੀਤਾ ਸਸਪੈਂਡ, ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ‘ਤੇ ਜੱਜ ਮੁਅੱਤਲ

ਚੰਡੀਗੜ੍ਹ : ਅੱਜ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ- ਹਰਿਆਣਾ ਹਾਈਕੋਰਟ ਨੇ ਜੱਜ ਨੂੰ ਸਸਪੈਂਡ ਕਰ ਦਿੱਤਾ ਹੈ। ਦੱਸ ਦੇਈਏ ਕਿ ਜੱਜ…

ਅੱਜ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ- ਹਰਿਆਣਾ ਹਾਈਕੋਰਟ ਨੇ ਜੱਜ ਨੂੰ ਸਸਪੈਂਡ ਕਰ ਦਿੱਤਾ ਹੈ। ਦੱਸ ਦੇਈਏ ਕਿ ਜੱਜ ਦੀ ਇਤਰਾਜਯੋਗ ਵੀਡੀਓ ਵਾਇਪਲ

ਚੰਡੀਗੜ੍ਹ : ਅੱਜ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ- ਹਰਿਆਣਾ ਹਾਈਕੋਰਟ ਨੇ ਜੱਜ ਨੂੰ ਸਸਪੈਂਡ ਕਰ ਦਿੱਤਾ ਹੈ। ਦੱਸ ਦੇਈਏ ਕਿ ਜੱਜ ਦੀ ਇਤਰਾਜਯੋਗ ਵੀਡੀਓ ਵਾਇਪਲ ਹੋ ਗਈ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਚੰਡੀਗੜ੍ਹ ‘ਚ ਤਾਇਨਾਤ ਜੱਜ ਨੂੰ ਟਰਾਂਸਫ਼ਰ ਕਰ ਹਰਿਆਣਾ ਭੇਜ ਦਿੱਤਾ ਹੈ। ਇਤਰਾਜ਼ਯੋਗ ਵੀਡੀਓ ਦੀ ਧਮਕੀ ਦੇ ਕੇ ਉਹਨਾਂ ਤੋਂ ਡੇਢ ਕਰੋੜ ਦੀ ਰੰਗਦਾਰੀ ਮੰਗੀ ਜਾ ਰਹੀ ਸੀ। ਜਿਸ ਤੋਂ ਬਾਅਦ ਜੱਜ ਨੇ ਸ਼ਿਕਾਇਤ ਦਰਜ ਕਰਵਾਈ, ਜੱਜ ਦੀ ਸ਼ਿਕਾਇਤ ‘ਤੇ ਰੋਹਤਕ ਦਾ ਵਕੀਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਪੰਜਾਬ ਦੀ ਧੀ ਨੇ ਰਚਿਆ ਇਤਿਹਾਸ: ਨਾਭਾ ਦੀ ਸੁੱਖੀ ਬੱਲ ਨੇ ਪਾਰ ਕੀਤੀ ਦੁਨੀਆ ਦੀ ਸਭ ਤੋਂ ਔਖੀ ਚੋਟੀ ‘ਅਮਾ ਡਬਲਾਮ’
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *