ਪੰਜਾਬ ਸਰਕਾਰ ਨੇ ਦਿੱਤਾ ਹੋਰ ਤੋਹਫ਼ਾ, ਈ.ਡਬਲਿਊ.ਐਸ ਦੇ ਲੋਕਾਂ ਲਈ ਰਾਖਵੇਂ ਕਰਨ ‘ਤੇ ਮੋਹਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਵਲੋਂ ਈ.ਡਬਲਿਊ.ਐਸ ਦੇ ਲੋਕਾਂ ਲਈ ਰਾਖਵੇਂ ਕਰਨ ‘ਤੇ ਮੋਹਰ ਲਾ ਦਿਤੀ ਗਈ ਐ | ਜਿਸਦੇ ਤਹਿਤ ਨੋਟੀਫ਼ਿਕੇਸ਼ਨ ਜਾਰੀ ਕਰ ਦਿਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਵਲੋਂ ਈ.ਡਬਲਿਊ.ਐਸ ਦੇ ਲੋਕਾਂ ਲਈ ਰਾਖਵੇਂ ਕਰਨ ‘ਤੇ ਮੋਹਰ ਲਾ ਦਿਤੀ ਗਈ ਐ | ਜਿਸਦੇ ਤਹਿਤ ਨੋਟੀਫ਼ਿਕੇਸ਼ਨ ਜਾਰੀ ਕਰ ਦਿਤਾ ਗਿਆ।ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਲਾਗੂ ਕਰ ਦਿਤਾ ਗਿਆ ਐ |

ਜਿਹਨਾਂ ਦੇ ਪਰਿਵਾਰ ਦੀ ਕੁੱਲ ਆਮਦਨ 8 ਲੱਖ ਰੁਪਏ ਤੋਂ ਘੱਟ ਐ ਉਹਨਾਂ ਨੂੰ ਨਵੇਂ ਰਾਖਵਾਂਕਰਣ ਵਿਵਸਥਾ ਤਹਿਤ 10 ਫ਼ੀਸਦ ਰਾਖਵੇਂਕਰਣ ਦਾ ਫ਼ਾਇਦਾ ਮਿਲੇਗਾ।

Watch Video 

Leave a Reply

Your email address will not be published. Required fields are marked *