ਟ੍ਰੇਨ ਤੋਂ ਡਿੱਗਣ ਨਾਲ ਨੌਜਵਾਨ ਦੀ ਮੌਤ, ਧਾਰਮਿਕ ਸਥਾਨ ਦੇ ਦਰਸ਼ਨ ਲਈ ਗਿਆ ਸੀ ਨੌਜਵਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਹਾਰਨਪੁਰ ਤੋਂ ਨੰਗਲ ਜਾ ਰਹੀ ਟ੍ਰੇਨ ਚ ਡਿੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ | ਮ੍ਰਿਤਕ ਨੌਜਵਾਨਹਰਿਆਣਾ ਦੇ ਯੁਮਨਾਨਗਰ ਦਾ ਰਹਿਣ ਵਾਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਹਾਰਨਪੁਰ ਤੋਂ ਨੰਗਲ ਜਾ ਰਹੀ ਟ੍ਰੇਨ ਚ ਡਿੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ | ਮ੍ਰਿਤਕ ਨੌਜਵਾਨਹਰਿਆਣਾ ਦੇ ਯੁਮਨਾਨਗਰ ਦਾ ਰਹਿਣ ਵਾਲਾ ਸੀ | 

ਮ੍ਰਿਤਕ ਨੌਜਵਾਨ ਧਾਰਮਿਕ ਸਥਾਨ ਤੇ ਨਤਮਸਤਕ ਹੋਣ ਲਈਜਾ ਰਿਹਾ ਸੀ | ਫਿਲਹਾਲ ਰੇਲਵੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ | ਤੇ ਮਾਮਲੇਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

Watch Video 

https://youtu.be/X5-rMACxlXM

Leave a Reply

Your email address will not be published. Required fields are marked *