ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਵੱਲੋਂ ਗੰਨਾ ਕਿਸਾਨਾਂ ਨੂੰ ਵੱਡੀ ਰਾਹਤ
ਕਿਸਾਨ ਪੰਪਾਂ ਤੋਂ ਲੈ ਸਕਣਗੇ ਉਧਾਰ ਡੀਜ਼ਲ
ਗੰਨਾ ਕਿਸਾਨ ਪਵਾ ਸਕਣਗੇ ਬਿਨ੍ਹਾਂ ਪੈਸੇ ਦਿੱਤੇ ਤੇਲ
ਪੰਜਾਬ ਸਰਕਾਰ ਵੱਲੋਂ ਅੱਜ ਕੀਤਾ ਜਾਵੇਗਾ MOU ਸਾਇਨ
ਸੂਬੇ ਭਰ ’ਚ ਖੋਲੇ ਜਾਣਗੇ 100 ਦੇ ਕਰੀਬ ਪ੍ਰੈਟਰੋਲ ਪੰਪ
ਗੰਨਾ ਕਿਸਾਨਾਂ ਨੂੰ ਦਿੱਤੇ ਜਾਣਗੇ ਕ੍ਰੈਡਿਟ ਕਾਰਡ
ਬਾਅਦ ’ਚ ਕਿਸਾਨ ਤੇਲ ਦੇ ਪੈਸੇ ਦੇ ਸਕਣਗੇ
Watch Video
