ਜਲੰਧਰ ਦੇ ਗੋਪਾਲ ਨਗਰ ਵਾਸੀ ਪਰੇਸ਼ਾਨ, ਪਾਣੀ ਦੀ ਕਿਲੱਤ ਨੂੰ ਲੈਕੇ ਹੋ ਰਹੀ ਪਰੇਸ਼ਾਨੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਿਥੇ ਪੂਰੇ ਸੂਬੇ ‘ਚ ਥਾਂ-ਥਾਂ ਪਾਣੀ ਦੀ ਸਮੱਸਿਆ ਕਾਰਣ ਲੋਕ ਪਰੇਸ਼ਾਨ ਨੇ | ਉਥੇ ਜਲੰਧਰ ਦੇ ਗੋਪਾਲ ਨਗਰ ‘ਚ ਲੋਕ ਪਾਣੀ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਿਥੇ ਪੂਰੇ ਸੂਬੇ ‘ਚ ਥਾਂ-ਥਾਂ ਪਾਣੀ ਦੀ ਸਮੱਸਿਆ ਕਾਰਣ ਲੋਕ ਪਰੇਸ਼ਾਨ ਨੇ | ਉਥੇ ਜਲੰਧਰ ਦੇ ਗੋਪਾਲ ਨਗਰ ‘ਚ ਲੋਕ ਪਾਣੀ ਦੀ ਕਿੱਲਤ ਕਾਰਣ ਪਰੇਸ਼ਾਨ ਨੇ |

ਇਥੋਂ ਦੇ ਮੁਹੱਲਾਵਾਸੀ ਟਿਊਬਵੈਲ ਨਾ ਲੱਗਣ ਤੋਂ ਪਰੇਸ਼ਾਨ ਨੇ | ਇਹਨਾਂ ਦਾ ਕਹਿਣਾ ਐ, ਕਿ ਇਹ ਬਹੁਤ ਵਾਰ ਮੇਅਰ ਨੂੰ ਅਪੀਲ ਕਰ ਚੁਕੇ ਨੇ | ਪਰ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ |

Watch Video

Leave a Reply

Your email address will not be published. Required fields are marked *