ਡਾਕਟਰਾਂ ਦੀ ਅਣਗਹਿਲੀ ਕਾਰਨ ਡਿਲਵਰੀ ਸਮੇਂ ਔਰਤ ਦੀ ਹੋਈ ਮੌਤ, ਭੜਕਿਆਂ ਪਰਿਵਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਹਿੰਦੇ ਹਨ ਕਿ ਡਾਕਟਰ ਰੱਬ ਦਾ ਦੂਜਾ ਰੁਪ ਹੁੰਦਾ ਹੈ ਪਰ ਜੇਕਰ ਇਹੀ ਰੱਬ ਅਣਗਹਿਲੀ ਕਰ ਦੇਵੇ ਤਾਂ ਜੋ ਰੱਬ ਦੂਜੀ ਜਿੰਦਗੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਹਿੰਦੇ ਹਨ ਕਿ ਡਾਕਟਰ ਰੱਬ ਦਾ ਦੂਜਾ ਰੁਪ ਹੁੰਦਾ ਹੈ ਪਰ ਜੇਕਰ ਇਹੀ ਰੱਬ ਅਣਗਹਿਲੀ ਕਰ ਦੇਵੇ ਤਾਂ ਜੋ ਰੱਬ ਦੂਜੀ ਜਿੰਦਗੀ ਦੇ ਸਕਦਾ ਹੈ ਉਸ ਕਾਰਨ ਕਿਸੇ ਮਾਸੂਮ ਦੀ ਮੌਤ ਵੀ ਸਕਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਮਲੇਰਕੋਟਲਾ ਤੋਂ ਦੇਖਣ ਨੂੰ ਮਿਲਿਆ ਜਿੱਥੇ ਇਕ ਔਰਤ ਦੀ ਡਿਲਵਰੀ ਦੇ ਸਮੇਂ ਮੌਤ ਹੋ ਗਈ।
hospital

ਜਿਸ ਤੋਂ ਬਾਅਦ ਮ੍ਰਿਤਕ ਔਰਤ ਦੇ ਪਰਿਵਾਰ ਵਾਲਿਆਂ ਨੇ ਡਾਕਟਰਾਂ ਤੇ ਅਣਗਹਿਲੀ ਦਾ ਇਲਜ਼ਾਮ ਲਗਾਇਆ। ਨਾਲ ਹੀ ਉਹਨਾਂ ਨੇ ਹਸਪਤਾਲ ‘ਚ ਜੰਮ੍ਹ ਕੇ ਹੰਗਾਮਾ ਵੀ ਕੀਤਾ।

hospital

ਹੰਗਾਮਾ ਕਾਫੀ ਵਧ ਜਾਣ ਤੋਂ ਬਾਅਦ ਮੌਕੇ ਤੇ ਪਹੁੰਚੇ ਸਥਾਨਕ ਡਿਪਟੀ ਕਮਿਸ਼ਨਰ ਨੇ ਦੋਨਾਂ ਧਿਰਾਂ ਦੀ ਗੱਲ ਸੁਣੀ। ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਤੇ ਨਿਰਪਖਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਤੇ ਨਾਲ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *