Oops Moment ਦਾ ਸ਼ਿਕਾਰ ਹੋਈ ਪੂਨਮ ਪਾਂਡੇ, ਡਾਂਸ ਕਰਦਿਆਂ ਖਿਸਕਿਆ ਕ੍ਰੌਪ ਟੌਪ

ਮੁੰਬਈ– ਰਿਐਲਿਟੀ ਸ਼ੋਅ ਲਾਕਅਪ ਖਤਮ ਹੋ ਗਿਆ ਹੈ। ਖਿਤਾਬ ਮੁਨੱਵਰ ਫਾਰੁਕੀ ਆਪਣੇ ਨਾਂ ਕਰਨ ਵਿਚ ਸਫਲ ਰਹੇ। ਚਾਹੇ ਹੀ ਦੂਜੇ ਕੰਟੈਸਟੈਂਸ ਉਨ੍ਹਾਂ ਤੋਂ ਪਿੱਛੇ ਰਹਿ…

ਮੁੰਬਈ– ਰਿਐਲਿਟੀ ਸ਼ੋਅ ਲਾਕਅਪ ਖਤਮ ਹੋ ਗਿਆ ਹੈ। ਖਿਤਾਬ ਮੁਨੱਵਰ ਫਾਰੁਕੀ ਆਪਣੇ ਨਾਂ ਕਰਨ ਵਿਚ ਸਫਲ ਰਹੇ। ਚਾਹੇ ਹੀ ਦੂਜੇ ਕੰਟੈਸਟੈਂਸ ਉਨ੍ਹਾਂ ਤੋਂ ਪਿੱਛੇ ਰਹਿ ਗਏ ਪਰ ਸ਼ੋਅ ਖਤਮ ਹੋਣ ਤੋਂ ਬਾਅਦ ਸਾਰਿਆਂ ਦੀ ਪ੍ਰਸਿੱਧੀ ਵਧੀ ਹੈ ਤੇ ਹੁਣ ਉਹ ਜਿਥੇ ਜਾਂਦੇ ਹਨ ਪਪਰਾਜ਼ੀ ਵਲੋਂ ਉਨ੍ਹਾਂ ਨੂੰ ਅਕਸਰ ਸਪਾਟ ਕੀਤਾ ਜਾਂਦਾ ਹੈ। ਸ਼ੋਅ ਦੀ ਕੰਟੈਸਟੈਂਟ ਰਹੀ ਪੂਨਮ ਪਾਂਡੇ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਹ ਡਾਂਸ ਫਲੋਰ ਉੱਤੇ ਅੱਗ ਲਾਉਂਦੀ ਦਿਖਾਈ ਦੇ ਰਹੀ ਹੈ। ਪੂਨਮ ਡੀਜੇ ਦੀ ਧੁੰਨ ਉੱਤੇ ਡਾਂਸ ਕਰਦੀ ਹੈ। ਡੀਜੇ ਦੀ ਕਮਾਨ ਅਲੀ ਮਰਚੈਂਟ ਸੰਭਾਲਦੇ ਦਿਖੇ। ਪੂਨਮ ਦੇ ਨਾਲ ਸਾਇਸ਼ਾ ਸ਼ਿੰਦੇ ਵੀ ਪਹੁੰਚੀ ਸੀ।

Also Read: ਪੰਜਾਬ ‘ਚ ਗਰਮੀ ਨੇ ਤੋੜੇ ਰਿਕਾਰਡ: ਅੰਮ੍ਰਿਤਸਰ-ਜਲੰਧਰ ‘ਚ ਪਾਰਾ 46 ਪਾਰ

 

 
 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

ਪੂਨਮ ਪਾਂਡੇ ਦਾ ਵੀਡੀਓ ਵਾਇਰਲ
ਪੂਨਮ ਪਾਂਡੇ ਨੇ ਬਲੈਕ ਕਲਰ ਦਾ ਕ੍ਰੌਪ ਟੌਪ ਪਾਇਆ ਹੋਇਆ ਸੀ। ਇਸ ਦੇ ਨਾਲ ਉਨ੍ਹਾਂ ਜੀਂਸ ਪਾਈ ਸੀ। ਪੂਨਮ ਡਾਂਸ ਕਰਨ ਵਿਚ ਇੰਨੀ ਮਗਨ ਹੋ ਗਈ ਕਿ ਉਸ ਦਾ ਟਾਪ ਉੱਪਰ ਖਿਸਕ ਗਿਆ ਤੇ ਉਹ Oops Moment ਦੀ ਸ਼ਿਕਾਰ ਹੋ ਗਈ। ਉਹ ਡਾਂਸ ਕਰਦੇ ਹੋਏ ਜਦੋਂ ਉੱਥੇ ਮੌਜੂਦ ਹੋਰਾਂ ਲੋਕਾਂ ਵੱਲ ਝੁਕਦੀ ਹੈ ਤਾਂ ਅਲੀ ਮਰਚੈਂਟ ਉੱਥੇ ਆਉਂਦੇ ਹਨ ਤੇ ਉਹ ਮਸ਼ੀਨ ਤੋਂ ਦੂਰ ਹਟਾਉਂਦੇ ਹਨ।

Also Read: ‘ਬੁੱਲ੍ਹਾਂ ਨੂੰ ਚੁੰਮਣਾ, ਪਿਆਰ ਨਾਲ ਛੂਹਣਾ ਗੈਰ-ਕੁਦਰਤੀ ਅਪਰਾਧ ਨਹੀਂ’

ਯੂਜ਼ਰਸ ਦੇ ਕੁਮੈਂਟ
ਵੀਡੀਓ ਨੂੰ ਸੈਲਿਬ੍ਰਿਟੀ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਸ਼ੇਅਰ ਕੀਤਾ ਹੈ। ਇਸ ਉੱਤੇ ਯੂਜ਼ਰਸ ਦੇ ਵੀ ਖੂਬ ਕੁਮੈਂਟ ਆ ਰਹੇ ਹਨ। ਇਕ ਯੂਜ਼ਰ ਨੇ ਕਿਹਾ ਕਿ ਉਸ ਨੇ ਪੀ ਰਖੀ ਹੈ। ਇਕ ਹੋਰ ਨੇ ਲਿਖਿਆ, ਕਿੰਨੀ ਪੀਤੀ ਹੈ। ਇਕ ਯੂਜ਼ਰ ਲਿਖਦਾ ਹੈ ਕਿ ਮੈਡਮ ਆਪਣਾ ਟੌਪ ਹੇਠੋਂ ਸੰਭਾਲ ਲਓ, ਨਹੀਂ ਤਾਂ Oops Moment ਹੋ ਜਾਵੇਗੀ। ਇਕ ਨੇ ਕਿਹਾ ਕਿ ਉਸ ਨੂੰ ਟੈਨਸ਼ਨ ਹੋ ਗਈ ਕਿ ਇਹ ਮੇਰੇ ਸਿਸਟਮ ਉੱਤੇ ਚੜ ਜਾਵੇਗੀ।

Leave a Reply

Your email address will not be published. Required fields are marked *