ਨਸ਼ੇ ਕਾਰਨ ਹੋ ਰਹੀਆ ਮੌਤਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ’ਚ, ਥਾਣਾ ਮੁਖੀ ਦਾ ਕੀਤਾ ਤਬਾਦਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉਧਰ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਤੋਂ ਬਾਅਦ ਪੁਲਿਸ ਵੀ ਚੋਕਸੀ ਵਰਤਦੀ ਨਜਰ ਆ ਰਹੀ ਐ | ਫਿਰੋਜ਼ਪੁਰਦੇ ਮਮਦੋਟ ਚ ਥਾਣਾ ਮੁਖੀ ਜਤਿੰਦਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉਧਰ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਤੋਂ ਬਾਅਦ ਪੁਲਿਸ ਵੀ ਚੋਕਸੀ ਵਰਤਦੀ ਨਜਰ ਆ ਰਹੀ ਐ | ਫਿਰੋਜ਼ਪੁਰਦੇ ਮਮਦੋਟ ਚ ਥਾਣਾ ਮੁਖੀ ਜਤਿੰਦਰ ਸਿੰਘ ਦਾ ਤਬਾਦਲਾ ਕਰਕੇ ਫਿਰੋਜ਼ਪੁਰ ਪੁਲਸ ਲਾਈਨ ਵਿਖੇ ਹਾਜ਼ਰ ਕੀਤਾਗਿਆ ਹੈ | ਜਿਨ੍ਹਾਂ ਦੀ ਥਾਂ ਤੇ ਪੁਸ਼ਪਿੰਦਰ ਪਾਲ ਸਿੰਘ ਨੂੰ ਨਵੇਂ ਥਾਣਾ ਮੁਖੀ ਵਜੋਂ ਮਮਦੋਟ ਵਿਖੇ ਭੇਜਿਆ ਗਿਆ |

ਇਸ ਤੋਂ ਪਹਿਲਾਂ ਹੌਲਦਾਰ ਦਿਲਬਾਗ ਸਿੰਘ ਅਤੇ ਮੁੱਖ ਮੁਨਸ਼ੀ ਤਰਸੇਮ ਕੁਮਾਰ ਦਾ ਵੀ ਤਬਾਦਲਾ ਕੀਤਾ ਗਿਆਸੀ | ਦੱਸਦਇਆ ਕੀ ਪਿਛਲੇ ਦਿਨੀਂ ਪਿੰਡ ਜਾਮਾ ਰਖਈਆਂ ਦੇ ਮੌਜੂਦਾ ਸਰਪੰਚ ਕੁਲਵੰਤ ਸਿੰਘ ਨੇ ਆਪਣੇਨੌਜਵਾਨ ਪੁੱਤਰ ਨੂੰ ਨਸ਼ਾ ਕਰਦੇ ਧਰ ਦਬੋਚਿਆ ਸੀ | ਜਿਸ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ | ਜਿਸਕਾਰਨ ਇਹ ਤਬਾਦਲੇ ਕੀਤੇ ਗਏ ਨੇ |

Watch Video

Leave a Reply

Your email address will not be published. Required fields are marked *