ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ- ਸਿਵਲ ਹਸਪਤਾਲ ’ਚ ਹਾਈਵੋਲਟੇਜ ਡਰਾਮਾ
ਨਸ਼ੇੜੀ ਗਾਰਡ ’ਤੇ ਭੜਕੀ ਮਹਿਲਾ ਸ਼ੋਸਲ ਵਰਕਰ
ਇਕ ਮਹਿਲਾ ਸ਼ੋਸਲ ਵਰਕਰ ਨੇ ਗਾਰਡ ’ਤੇ ਲਗਾਏ ਇਲਜਾਮ
ਹਸਪਤਾਲ ਦੇ ਸਕਿਓਰਟੀ ਗਾਰਡ ’ਤੇ ਲਗਾਏ ਇਲਜਾਮ
ਮਹਿਲਾ ਨੇ ਹਸਪਤਾਲ ’ਚ ਜੰਮ ਕੇ ਕੀਤਾ ਹੰਗਾਮਾ
‘ਗਾਰਡ ਸ਼ਰਾਬ ਪੀ ਕੇ ਕਰਦਾ ਹੈ ਡਿਊਟੀ’
‘ਪਿਛਲੇ 3 ਸਾਲ ਤੋਂ ਸ਼ਰਾਬ ਪੀ ਕੇ ਹੀ ਕਰਦਾ ਹੈ ਡਿਊਟੀ’
ਪ੍ਰਸ਼ਾਸਨ ਇਸ ’ਤੇ ਕੋਈ ਕਾਰਵਾਈ ਨਹੀਂ ਕਰ ਰਿਹਾ
Watch Video
https://youtu.be/6APScPCLSy4
