3 ਨਸ਼ਾ ਤਸਕਰ ਕਾਬੂ, ਨਸ਼ਾ ਤਸਕਰਾਂ ਤੋਂ 1 ਲੱਖ ਦੀ ਡ੍ਰਗ ਮਨੀ ਬਰਾਮਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਫਿਰੋਜ਼ਪੁਰ ਪੁਲਿਸ ਨੇ 1 ਲੱਖ ਦੀ ਡ੍ਰਗ ਮਨੀ ਤੇ 100 ਗ੍ਰਾਮ ਹੈਰੋਇਨ ਸਮੇਤ 3 ਤਸਕਰਾਂ ਨੂੰ ਕਾਬੂ ਕੀਤਾਐ | ਫੜੇ ਗਏ ਮੁਲਜ਼ਮਾਂ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਫਿਰੋਜ਼ਪੁਰ ਪੁਲਿਸ ਨੇ 1 ਲੱਖ ਦੀ ਡ੍ਰਗ ਮਨੀ ਤੇ 100 ਗ੍ਰਾਮ ਹੈਰੋਇਨ ਸਮੇਤ 3 ਤਸਕਰਾਂ ਨੂੰ ਕਾਬੂ ਕੀਤਾਐ | ਫੜੇ ਗਏ ਮੁਲਜ਼ਮਾਂ ਤੋਂ ਪੁਲਿਸ ਨੇ ਇਕ ਕਾਰ ਇਕ ਮੋਟਰਸਾਇਕਲ ਤੇ ਕਈ ਹੋਰ ਸਮਾਨ ਬਰਾਮਦ ਕੀਤਾਐ | 

ਪੁਲਿਸ ਮੁਲਜ਼ਮਾਂ ਨੂੰ ਪੁੱਛਗਿਛ ਕਰ ਰਹੀ ਹੈ ਕੀ ਉਹਨਾਂ ਨੇ ਉਹ ਹੈਰੋਇਨ ਕਿੱਥੇ ਸਪਲਾਈ ਕਰਨੀਸੀ | ਮੁਲਜ਼ਮਾਂ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਐ |

 Watch Video

Leave a Reply

Your email address will not be published. Required fields are marked *