ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੈਦਰਾਬਾਦ ’ਚ ਗੈਂਗਰੇਪ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰਾਂ ਵਹਿਸ਼ੀ ਦਰਿੰਦਿਆ ਨੂੰ ਪੁਲਿਸ ਐਨਕਾਉਂਟਰ ਚ ਢੇਰ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਚਾਰਾਂ ਆਰੋਪੀਆਂ ਨੂੰ ਨੈਸ਼ਨਲ ਹਾਈਵੇ-44 ਦੇ ਕੋਲ ਲੈਕੇ ਗਏ ਸੀ ਉੱਥੇ ਉਹਨਾਂ ਆਰੋਪੀਆਂ ਤੋਂ ਕ੍ਰਾਈਮ ਸੀਨ ਨੂੰ ਰੀਕ੍ਰਿਏਟ ਕਰਵਾਉਣ ਲਈ ਲੈਕੇ ਗਈ ਸੀ
https://www.facebook.com/LivingIndiaNewschannel/videos/593082944785263/
ਇਸੇ ਦੌਰਾਨ ਉਹਨਾਂ ਨੇ ਆਰੋਪੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਐਨਕਾਉਂਟਰ ਕਰ ਦਿੱਤਾ। ਦਸ ਦਈਏ ਕਿ ਉਹਨਾਂ ਦਾ ਐਨਕਾਉਂਟਰ ਪੁਲਿਸ ਕਮਿਸ਼ਨਰ ਸੱਜਨਾਰ ਨੇ ਕੀਤਾ। ਉੱਥੇ ਹੀ ਇਸ ਐਨਕਾਉਂਟਰ ਤੋਂ ਬਾਅਦ ਹੈਦਰਾਬਾਦ ਚ ਲੋਕਾਂ ਤੇ ਕੁੜੀਆਂ ਚ ਖੁਸ਼ੀ ਦਾ ਮਾਹੌਲ ਹੈ। ਨਾਲ ਹੀ ਹਰ ਥਾਂ ਤੇ ਹੈਦਰਾਬਾਦ ਦੀ ਪੁਲਿਸ ਦੀ ਪ੍ਰਸਸ਼ਾ ਕੀਤੀ ਜਾ ਰਹੀ ਹੈ।
ਇਹ ਵੀ ਪੜੋਂ:- ਹੈਦਰਾਬਾਦ ਦੇ ਗੈਂਗਰੇਪ ਆਰੋਪੀਆਂ ਦੇ ਐਨਕਾਉਂਟਰ ’ਤੇ ਨਿਰਭਿਆ ਦੀ ਮਾਂ ਨੇ ਕਹੀ ਇਹ ਵੱਡੀ ਗੱਲ…!
ਇਹ ਵੀ ਪੜੋਂ:- ਹੈਦਰਾਬਾਦ ਗੈਂਗਰੇਪ ਦੇ ਚਾਰਾਂ ਵਹਿਸ਼ੀ ਦਰਿੰਦਿਆ ਦਾ ਪੁਲਿਸ ਨੇ ਕੀਤਾ ਐਨਕਾਉਂਟਰ !
