ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅਮ੍ਰਿਤਸਰ ਦੇ ਜੋੜਾ ਫਾਟਕ ਦੇ ਕੋਲ ਹੋਈ ਦੁਰਘਟਨਾ ਤੋਂ ਲੋਕ ਸਬਕ ਨਹੀਂ ਲੈ ਰਹੇ ਨੇ | ਲੁਧਿਆਣਾ ਵਿੱਚ ਲੋਕ ਰੇਲਵੇ ਕਰਾਸਿੰਗ ਤੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦਿੱਖ ਰਹੇ ਹਨ |
ਰੇਲਵੇ ਟ੍ਰੈਕ ਉੱਤੇ ਲੋਕ ਚਲਦੇ ਫਿਰਦੇ ਵਿਖਾਈ ਦਿੱਤੇ | ਜਿੱਥੇ ਕਿਸੇ ਪਲ ਵੀ ਰੇਲ ਦਾ ਹਾਦਸਾ ਹੋ ਸਕਦਾ ਹੈ | ਅਤੇ ਰੇਲ ਵਿਭਾਗ ਦੇ ਅਧਿਕਾਰੀ ਵੀ ਇਸ ਮਾਮਲੇ ਉੱਤੇ ਧਿਆਨ ਨਹੀਂ ਦੇ ਰਹੇ |
Watch Video
https://youtu.be/1kzJEZaMPOo
