ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ‘ਚ ਸ਼ੁਰੂ ਹੋਈ ਮੈਜਿਸਟ੍ਰੇਟ ਜਾਂਚ, ਅਕਾਲੀ –ਭਾਜਪਾ ਨੇ ਸਰਕਾਰ ਤੇ ਸਾਧਿਆ ਨਿਸ਼ਾਨਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜੌੜਾ ਫਾਟਕ ‘ਤੇ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਅੰਮ੍ਰਿਤਸਰ ਦੇ ਇੰਪਰੂਵਮੈਂਟ ਟਰੱਸਟ ‘ਚ ਸ਼ੁਰੂ ਹੋ ਗਈ ਹੈ। ਓਧਰ ਅਕਾਲੀ ਦਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜੌੜਾ ਫਾਟਕ ‘ਤੇ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਅੰਮ੍ਰਿਤਸਰ ਦੇ ਇੰਪਰੂਵਮੈਂਟ ਟਰੱਸਟ ‘ਚ ਸ਼ੁਰੂ ਹੋ ਗਈ ਹੈ। ਓਧਰ ਅਕਾਲੀ ਦਲ ਅਤੇ ਬੀਜੇਪੀ ਵਲੋਂ ਹਾਦਸੇ ਦੀ ਜਾਂਚ ਦਾ ਬਾਇਕਾਟ ਕੀਤਾ ਗਿਆ ਅਤੇ ਨਾਲ ਹੀ ਸਰਕਾਰ ਤੇ ਨਿਸ਼ਾਨਾ ਵੀ ਸਾਧਿਆ ਗਿਆ |

Watch Video

https://youtu.be/GLrLSXFPGhQ

Leave a Reply

Your email address will not be published. Required fields are marked *