ਚੰਡੀਗੜ੍ਹ ਵਾਸੀ ਆਉਣਗੇ ਵਧੇ ਪਾਰਕਿੰਗ ਰੇਟਾਂ ਦੇ ਬੋਝ ਥੱਲੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਡੀਗੜ੍ਹ ਵਾਸੀਆਂ ਤੇ ਸਮਾਰਟ ਪਾਰਕਿੰਗ ਦੇ ਨਾਂ ਤੇ ਇਕ ਵਾਰ ਫਿਰ ਤੋਂ ਪਾਰਕਿੰਗ ਦੇ ਮੁੱਲ ਦਾ ਬੋਝ ਪੈਣ ਵਾਲਾ ਹੈ। ਦਸ ਦਈਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਡੀਗੜ੍ਹ ਵਾਸੀਆਂ ਤੇ ਸਮਾਰਟ ਪਾਰਕਿੰਗ ਦੇ ਨਾਂ ਤੇ ਇਕ ਵਾਰ ਫਿਰ ਤੋਂ ਪਾਰਕਿੰਗ ਦੇ ਮੁੱਲ ਦਾ ਬੋਝ ਪੈਣ ਵਾਲਾ ਹੈ। ਦਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਵੱਲੋਂ ਇਕ ਵਾਰ ਫਿਰ ਤੋਂ ਪਾਰਕਿੰਗ ਸਾਈਟਸ ਠੇਕੇਦਾਰਾਂ ਨੂੰ ਦੇਣ ਦਾ ਫੈਸਲਾ ਲੈ ਸਕਦਾ ਹੈ। ਜਿਸ ਕਾਰਨ ਲੋਕਾਂ ਤੇ ਕਾਫੀ ਬੋਝ ਪੈ ਸਕਦਾ ਹੈ।

Parking  ਦੱਸਿਆ ਜਾ ਰਿਹਾ ਹੈ ਕਿ ਇਸ ਸੰਬੰਧੀ ਹਾਊਸ ਮੀਟਿੰਗ ‘ਚ ਫੈਸਲਾ ਲਿਆ ਜਾ ਸਕਦਾ ਹੈ। ਹਾਸਿਲ ਜਾਣਕਾਰੀ ਮੁਤਾਬਿਕ ਪਾਰਕਿੰਗ ਰੇਟਸ ਨੂੰ ਲੈਕੇ ਬਣਾਈ ਕਮੇਟੀ ਨੇ ਪ੍ਰਪੋਜ਼ਲ ਨਿਗਮ ਹਾਊਸ ਨੂੰ ਭੇਜ ਦਿੱਤਾ ਹੈ।

Parking

ਭੇਜੇ ਗਏ ਇਸ ਪ੍ਰਪੋਜ਼ਲ ਚ ਪਾਰਕਿੰਗ ਸਾਈਟਸ ਦੀ ਗਿਣਤੀ 60 ਤੋਂ ਵਧਾਕੇ 90 ਕਰ ਦਿੱਤੀ ਗਈ ਹੈ। ਦੱਸਣਯੋਗ ਗੱਲ ਹੈ ਕਿ ਜੇਕਰ ਪ੍ਰਪੋਜ਼ਲ ਪਾਸ ਹੁੰਦਾ ਹੈ ਤਾਂ ਇਹਨਾਂ ਪਾਰਕਿੰਗ ਰੇਟ ਨੂੰ ਦੇਣੇ ਹੋਣਗੇ। ਇਸ ਤੋਂ ਪਹਿਲਾ ਵੀ  ਚੰਡੀਗੜ੍ਹ ਵਾਸਿਆਂ ਨੂੰ ਪਾਰਕਿੰਗ ਬੋਝ ਸਹਿਣਾ ਪਇਆ ਸੀ।

 

Leave a Reply

Your email address will not be published. Required fields are marked *