ਵਾਸ਼ਿੰਗਟਨ- ਯੁਕਰੇਨ (Ukraine) ਦੇ ਮੁੱਦੇ ‘ਤੇ ਅਮਰੀਕਾ (USA) ਅਤੇ ਰੂਸ ਆਹਮੋ-ਸਾਹਮਣੇ ਹਨ। ਇਸ ਵਿਚਾਲੇ ਅਮਰੀਕਾ ਰਾਸ਼ਟਰਪਤੀ ਜੋ ਬਾਈਡੇਨ (US President Joe Biden) ਨੇ ਅਮਰੀਕੀ ਨਾਗਰਿਕਾਂ…
View More ਯੁਕਰੇਨ ਵਿਚ ਰਹਿ ਰਹੇ ਅਮਰੀਕੀਆਂ ਨੂੰ ਰਾਸ਼ਟਰਪਤੀ ਬਾਈਡੇਨ ਨੇ ਕਿਹਾ- ਛੇਤੀ ਤੋਂ ਛੇਤੀ ਛੱਡੋ ਯੁਕਰੇਨOtherNews
49 ਸਾਲਾ ਪਾਕਿਸਤਾਨੀ MP ਆਮਿਰ ਨੇ 18 ਸਾਲਾ ਲੜਕੀ ਨਾਲ ਕੀਤਾ ਤੀਜਾ ਨਿਕਾਹ, ਭੜਕੀ ਧੀ ਨੇ ਪਾਈ ਪੋਸਟ
ਲਾਹੌਰ : ਪਾਕਿਸਾਤਨ ਦੀ ਸੱਤਾਧਾਰੀ ਪਾਰਟੀ ਪੀ.ਟੀ.ਆਈ. ਦੇ ਸੰਸਦ ਮੈਂਬਰ ਆਮਿਰ ਲਿਆਕਤ ਹੁਸੈਨ (MP Amir Liaquat Hussain) ਦਾ ਤੀਜਾ ਵਿਆਹ ਪਾਕਿਸਤਾਨ ਵਿਚ ਚਰਚਾ ਦਾ ਵਿਸ਼ਾ…
View More 49 ਸਾਲਾ ਪਾਕਿਸਤਾਨੀ MP ਆਮਿਰ ਨੇ 18 ਸਾਲਾ ਲੜਕੀ ਨਾਲ ਕੀਤਾ ਤੀਜਾ ਨਿਕਾਹ, ਭੜਕੀ ਧੀ ਨੇ ਪਾਈ ਪੋਸਟਕੈਨੇਡਾ ‘ਚ ਪ੍ਰਦਰਸ਼ਨਾਂ ਵਿਚਾਲੇ ਭਾਰਤੀ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ
ਓਟਾਵਾ: ਕੈਨੇਡਾ ਵਿਚ ਲਾਜ਼ਮੀ ਟੀਕਾਕਰਨ ਦੇ ਵਿਰੋਧ ਵਿਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਭਾਰਤ ਨੇ ਉੱਥੇ ਰਹਿਣ ਵਾਲੇ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਕੀਤੀ…
View More ਕੈਨੇਡਾ ‘ਚ ਪ੍ਰਦਰਸ਼ਨਾਂ ਵਿਚਾਲੇ ਭਾਰਤੀ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀਕੈਨੇਡਾ ‘ਚ ਟਰੱਕ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ, ਓਟਾਵਾ ‘ਚ ਐਮਰਜੈਂਸੀ ਐਲਾਨ
ਓਟਾਵਾ- ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਮੇਅਰ ਜਿਮ ਵਾਟਸਨ ਨੇ ਐਤਵਾਰ ਨੂੰ ਓਟਾਵਾ ਵਿਚ ਕੋਵਿਡ-19 ਪਾਬੰਦੀਆਂ ਕਾਰਨ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਐਮਰਜੈਂਸੀ ਦੀ ਸਥਿਤੀ…
View More ਕੈਨੇਡਾ ‘ਚ ਟਰੱਕ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ, ਓਟਾਵਾ ‘ਚ ਐਮਰਜੈਂਸੀ ਐਲਾਨਪਾਕਿ PM ਇਮਰਾਨ ਖਾਨ ਨੇ ਲਤਾ ਮੰਗੇਸ਼ਕਰ ਦੇ ਦੇਹਾਂਤ ‘ਤੇ ਜਤਾਇਆ ਦੁੱਖ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਗਾਇਕਾ ਲਤਾ ਮੰਗੇਸ਼ਕਰ ਦੇ ਦੇਹਾਂਤ ’ਤੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਉਪ ਮਹਾਂਦੀਪ ਨੇ ਦੁਨੀਆ…
View More ਪਾਕਿ PM ਇਮਰਾਨ ਖਾਨ ਨੇ ਲਤਾ ਮੰਗੇਸ਼ਕਰ ਦੇ ਦੇਹਾਂਤ ‘ਤੇ ਜਤਾਇਆ ਦੁੱਖਅਮਰੀਕਾ ’ਚ ਮਹਾਤਮਾ ਗਾਂਧੀ ਦੇ ਆਦਮਕਦ ‘ਬੁੱਤ’ ਦੀ ਭੰਨ-ਤੋੜ
ਨਿਊਯਾਰਕ- ਅਮਰੀਕਾ ਵਿਖੇ ਨਿਊਯਾਰਕ ਦੇ ਮੈਨਹਟਨ ਨੇੜੇ ਯੂਨੀਅਨ ਸਕੁਵਾਇਰ ਵਿਚ ਸਥਿਤ ਮਹਾਤਮਾ ਗਾਂਧੀ ਦੇ ਆਦਮਕਦ ਤਾਂਬੇ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਸ ਨਾਲ ਭਾਰਤੀ-ਅਮਰੀਕੀ…
View More ਅਮਰੀਕਾ ’ਚ ਮਹਾਤਮਾ ਗਾਂਧੀ ਦੇ ਆਦਮਕਦ ‘ਬੁੱਤ’ ਦੀ ਭੰਨ-ਤੋੜਲਾਟਰੀ ਨੇ ਕਰ ਦਿੱਤਾ ਮਾਲਾਮਾਲ, ਆਬੂਧਾਬੀ ਵਿਚ ਭਾਰਤੀ ਮਹਿਲਾ ਨੇ ਜਿੱਤੇ 45 ਕਰੋੜ ਰੁਪਏ
ਨਵੀਂ ਦਿੱਲੀ : ਇਕ ਪ੍ਰਵਾਸੀ ਭਾਰਤੀ ਮਹਿਲਾ (NRI women) ਨੇ ਆਬੂਧਾਬੀ (Abu Dhabi) ਵਿਚ ਕਰੋੜਾਂ ਰੁਪਏ ਦੀ ਬਿੱਗ ਟਿਕਟ ਲਾਟਰੀ (Big Ticket Lottery) ਜਿੱਤ ਲਈ…
View More ਲਾਟਰੀ ਨੇ ਕਰ ਦਿੱਤਾ ਮਾਲਾਮਾਲ, ਆਬੂਧਾਬੀ ਵਿਚ ਭਾਰਤੀ ਮਹਿਲਾ ਨੇ ਜਿੱਤੇ 45 ਕਰੋੜ ਰੁਪਏਯੂ.ਐੱਸ. ਆਰਮੀ ਨੂੰ ਦੇਖ ਅੱਤਵਾਦੀ ਨੇ ਪਰਿਵਾਰ ਸਮੇਤ ਖੁਦ ਨੂੰ ਉਡਾਇਆ
ਨਵੀਂ ਦਿੱਲੀ : ਸੀਰੀਆ (Syria) ਵਿਚ ਅਮਰੀਕੀ ਫੌਜ (US Army) ਦੇ ਇਕ ਆਪ੍ਰੇਸ਼ਨ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (The terrorist organization Islamic State) ਦਾ ਸਰਗਨਾ…
View More ਯੂ.ਐੱਸ. ਆਰਮੀ ਨੂੰ ਦੇਖ ਅੱਤਵਾਦੀ ਨੇ ਪਰਿਵਾਰ ਸਮੇਤ ਖੁਦ ਨੂੰ ਉਡਾਇਆਨਾਈਜੀਰੀਆ ’ਚ ਭਿਆਨਕ ਸੜਕੀ ਹਾਦਸਾ, ਮੌਕੇ ’ਤੇ 19 ਲੋਕਾਂ ਦੀ ਮੌਤ
ਲਾਗੋਸ: ਨਾਈਜੀਰੀਆ ਦੇ ਯੋਬੇ ਸੂਬੇ ਵਿਚ ਵੀਰਵਾਰ ਨੂੰ 2 ਵਪਾਰਕ ਵਾਹਨਾਂ ਦੀ ਟੱਕਰ ਵਿਚ 19 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਥਾਨਕ ਪੁਲਸ ਨੇ…
View More ਨਾਈਜੀਰੀਆ ’ਚ ਭਿਆਨਕ ਸੜਕੀ ਹਾਦਸਾ, ਮੌਕੇ ’ਤੇ 19 ਲੋਕਾਂ ਦੀ ਮੌਤਬਲੋਚਿਸਤਾਨ ‘ਚ ਬਲੋਚ ਬਾਗੀਆਂ ਦਾ ਵੱਡਾ ਹਮਲਾ, 100 ਪਾਕਿ ਫੌਜੀਆਂ ਦੇ ਮਾਰੇ ਜਾਣ ਦਾ ਦਾਅਵਾ
ਇਸਲਾਮਾਬਾਦ- ਪਾਕਿਸਤਾਨੀ ਫੌਜ ਲਈ ਮੂਸੀਬਤ ਬਣ ਚੁੱਕੇ ਬਲੋਚ ਵਿਦਰੋਹੀਆਂ ਨੇ ਬਲੋਚਿਸਤਾਨ ਸੂਬੇ ਦੇ ਪੰਜਗੁਰ ਅਤੇ ਨੁਸ਼ਕੀ ਇਲਾਕਿਆਂ ‘ਚ ਫਰੰਟੀਅਰ ਕੋਰ ਅਤੇ ਫੌਜ ਦੇ ਇਕ ਅੱਡੇ…
View More ਬਲੋਚਿਸਤਾਨ ‘ਚ ਬਲੋਚ ਬਾਗੀਆਂ ਦਾ ਵੱਡਾ ਹਮਲਾ, 100 ਪਾਕਿ ਫੌਜੀਆਂ ਦੇ ਮਾਰੇ ਜਾਣ ਦਾ ਦਾਅਵਾ