ਕੀਵ : ਯੁਕਰੇਨ ਅਤੇ ਰੂਸ (Ukraine and Russia) ਦੇ ਵਿਵਾਦ ਵੱਧਦੇ ਤਣਾਅ ਅਤੇ ਜੰਗ ਦੀ ਅਸ਼ੰਕਾ ਕਾਰਣ ਉਥੇ ਪੜ੍ਹਾਈ ਲਈ ਭਾਰਤੀ ਵਿਦਿਆਰਥੀਆਂ (Indian students) ਦੇ…
View More ਯੁਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਕੀਤੀ ਇਹ ਅਪੀਲOtherNews
ਪੂਰਬੀ ਯੁਕਰੇਨ ‘ਚ ਕਾਰ ‘ਚ ਜ਼ੋਰਦਾਰ ਧਮਾਕਾ, ਗੈਸ ਪਾਈਪਲਾਈਨ ‘ਚ ਅੱਗ
ਵਾਸ਼ਿੰਗਟਨ : ਰੂਸ ਅਤੇ ਯੂਕਰੇਨ (Russia and Ukraine) ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਦਾਅਵੇ ਜ਼ਰੂਰ ਹੋ ਰਹੇ ਹਨ ਕਿ ਹਮਲਾ ਨਹੀਂ ਕੀਤਾ ਜਾਵੇਗਾ, ਪਰ…
View More ਪੂਰਬੀ ਯੁਕਰੇਨ ‘ਚ ਕਾਰ ‘ਚ ਜ਼ੋਰਦਾਰ ਧਮਾਕਾ, ਗੈਸ ਪਾਈਪਲਾਈਨ ‘ਚ ਅੱਗSaudi Arabia ਦਾ ਵੱਡਾ ਕਦਮ! ਮੱਕਾ ਮਦੀਨਾ ਤੱਕ ਮਹਿਲਾਵਾਂ ਹੱਥ ਹੋਵੇਗੀ ਟਰੇਨਾਂ ਦੀ ਕਮਾਨ
ਰਿਆਦ: ਸਾਊਦੀ ਅਰਬ ਗਲੋਬਲ ਪੱਧਰ ‘ਤੇ ਆਪਣੇ ਮੁਸਲਿਮ ਰੂੜ੍ਹੀਵਾਦੀ ਦੇਸ਼ ਦੇ ਅਕਸ ਨੂੰ ਸੁਧਾਰਨ ਲਈ ਆਏ ਦਿਨ ਨਵੇਂ ਕਦਮ ਚੁੱਕ ਰਿਹਾ ਹੈ। ਹੁਣ ਸਾਊਦੀ ਅਰਬ…
View More Saudi Arabia ਦਾ ਵੱਡਾ ਕਦਮ! ਮੱਕਾ ਮਦੀਨਾ ਤੱਕ ਮਹਿਲਾਵਾਂ ਹੱਥ ਹੋਵੇਗੀ ਟਰੇਨਾਂ ਦੀ ਕਮਾਨਕੈਨੇਡਾ ‘ਚ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨਾਲ ਧੋਖਾਧੜੀ, ਲੱਖਾਂ ਡਾਲਰ ਲੈਣ ਤੋਂ ਬਾਅਦ 3 ਕਾਲਜ ਦੀਵਾਲੀਆ ਐਲਾਨ
ਟੋਰਾਂਟੋ: ਕੈਨੇਡਾ ਦੇ ਮਾਂਟਰੀਅਲ ਵਿੱਚ ਤਿੰਨ ਕਾਲਜਾਂ ਨੂੰ ਦੀਵਾਲੀਆ ਐਲਾਨੇ ਜਾਣ ਤੋਂ ਬਾਅਦ ਤਾਲਾ ਲਗਾ ਦਿੱਤਾ ਗਿਆ ਹੈ। ਇਸ ਨਾਲ ਇਨ੍ਹਾਂ ਕਾਲਜਾਂ ਵਿੱਚ ਲੱਖਾਂ ਡਾਲਰ…
View More ਕੈਨੇਡਾ ‘ਚ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨਾਲ ਧੋਖਾਧੜੀ, ਲੱਖਾਂ ਡਾਲਰ ਲੈਣ ਤੋਂ ਬਾਅਦ 3 ਕਾਲਜ ਦੀਵਾਲੀਆ ਐਲਾਨਮਹਿਲਾ ਟੀਚਰ ਵਿਦਿਆਰਥੀਆਂ ਨਾਲ ਕਰਦੀ ਰਹੀ ਸ਼ਰਮਨਾਕ ਕਾਰੇ, ਹੁਣ ਹੋਈ 41 ਸਾਲ ਦੀ ਜੇਲ
ਵਾਸ਼ਿੰਗਟਨ- ਅਮਰੀਕਾ (America) ਵਿੱਚ ਇੱਕ ਮਹਿਲਾ ਟੀਚਰ (Woman Teacher) ਨੇ ਆਪਣੇ ਪਤੀ ਦੇ ਸਪਰਮ ਨੂੰ ਕੇਕ (ਪੇਸਟਰੀ) ਵਿੱਚ ਮਿਲਾ ਕੇ ਵਿਦਿਆਰਥੀਆਂ (Students) ਨੂੰ ਖਵਾ ਦਿੱਤਾ।…
View More ਮਹਿਲਾ ਟੀਚਰ ਵਿਦਿਆਰਥੀਆਂ ਨਾਲ ਕਰਦੀ ਰਹੀ ਸ਼ਰਮਨਾਕ ਕਾਰੇ, ਹੁਣ ਹੋਈ 41 ਸਾਲ ਦੀ ਜੇਲਰੂਸ ਨੇ ਯੁਕਰੇਨ ਸਰਹੱਦ ਤੋਂ ਫੌਜੀਆਂ ਦੀ ਵਾਪਸੀ ਦਾ ਕੀਤਾ ਐਲਾਨ
ਮਾਸਕੋ : ਰੂਸ ਅਤੇ ਯੁਕਰੇਨ (Russia and Ukraine) ਦੀ ਸਰਹੱਦ ‘ਤੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਤਨਾਤਨੀ ਹੁਣ ਖਤਮ ਹੁੰਦੀ ਜਾਪਦੀ ਹੈ। ਰੂਸ ਨੇ…
View More ਰੂਸ ਨੇ ਯੁਕਰੇਨ ਸਰਹੱਦ ਤੋਂ ਫੌਜੀਆਂ ਦੀ ਵਾਪਸੀ ਦਾ ਕੀਤਾ ਐਲਾਨਬ੍ਰਾਜ਼ੀਲ ‘ਚ ਭਾਰੀ ਮੀਂਹ ਕਾਰਨ ਭਾਰੀ ਤਬਾਹੀ, 23 ਲੋਕਾਂ ਦੀ ਮੌਤ
ਰਿਓ ਡੀ ਜੇਨੇਰੀਓ: ਬ੍ਰਾਜ਼ੀਲ (Brazil) ਦੇ ਰਿਓ ਡੀ ਜੇਨੇਰੀਓ ਦੇ ਪਰਬਤੀ ਖੇਤਰ ਵਿਚ ਭਾਰੀ ਮੀਂਹ (Heavy Rainfall) ਦੇ ਬਾਅਦ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਭਾਰੀ…
View More ਬ੍ਰਾਜ਼ੀਲ ‘ਚ ਭਾਰੀ ਮੀਂਹ ਕਾਰਨ ਭਾਰੀ ਤਬਾਹੀ, 23 ਲੋਕਾਂ ਦੀ ਮੌਤਕੈਨੇਡਾ ਵਿਚ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੁੱਕਿਆ ਸਖ਼ਤ ਕਦਮ
ਓਟਵਾ- ਕੈਨੇਡਾ ਵਿਚ ਲਾਜ਼ਮੀ ਟੀਕਾਕਰਨ (Mandatory vaccination) ਦੇ ਵਿਰੋਧ ਵਿਚ ਹੋ ਰਹੇ ਹਿੰਸਕ ਪ੍ਰਦਰਸ਼ਨ (Violent demonstrations) ਹੋ ਰਹੇ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian…
View More ਕੈਨੇਡਾ ਵਿਚ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੁੱਕਿਆ ਸਖ਼ਤ ਕਦਮਪਾਕਿ: ਕੁਰਾਨ ਦੇ ਅਪਮਾਨ ਦੇ ਦੋਸ਼ ‘ਚ ਭੀੜ ਨੇ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ
ਇਸਲਾਮਾਬਾਦ- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕੁਰਾਨ ਦਾ ਅਪਮਾਨ ਕਰਨ ਦੇ ਦੋਸ਼ ਵਿਚ ਇਕ ਅੱਧਖੜ ਉਮਰ ਦੇ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਮਾਮਲਾ…
View More ਪਾਕਿ: ਕੁਰਾਨ ਦੇ ਅਪਮਾਨ ਦੇ ਦੋਸ਼ ‘ਚ ਭੀੜ ਨੇ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟਸ਼੍ਰੀਲੰਕਾਈ ਜਲ ਖੇਤਰ ‘ਚ 12 ਭਾਰਤੀ ਮਛੇਰੇ ਗ੍ਰਿਫ਼ਤਾਰ
ਕੋਲੰਬੋ- ਸ਼੍ਰੀਲੰਕਾ ਦੀ ਜਲ ਸੈਨਾ ਨੇ ਦੇਸ਼ ਦੇ ਜਲ ਖੇਤਰ ਵਿਚ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ਵਿਚ 12 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ…
View More ਸ਼੍ਰੀਲੰਕਾਈ ਜਲ ਖੇਤਰ ‘ਚ 12 ਭਾਰਤੀ ਮਛੇਰੇ ਗ੍ਰਿਫ਼ਤਾਰ