ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇੰਟਰਨੈਸ਼ਨਲ ਐਂਟੀ ਡਰਗਸ ਡੇਅ ‘ਤੇ ਸੂਬੇ ਭਰ ਚ ਨਸ਼ਿਆਂ ਖਿਲਾਫ਼ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ | ਤੇਨਸ਼ੇ ਖਿਲਾਫ਼ ਰੈਲੀ ਦੀ ਸ਼ੁਰੂਆਤ ਕੱਢੀਆ ਗਈਆ |
ਜਿਸ ‘ਚ ਵਖੋ–ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ..ਦਸ ਦਈਏ ਕਿ ਪੇਟਿੰਗ ਮੁਕਾਬਲੇ, ਸੈਮੀਨਾਰ, ਨੁਕੜ ਨਾਟਕ ਅਤੇ ਹੋਰਪ੍ਰੋਗਰਾਮ ਕੀਤੇ ਜਾਣਗੇ |
Watch Video
