ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲਹਿਰਾਗਾਗਾ ਇਕ 22 ਸਾਲਾ ਦੇ ਨੌਜਵਾਨ ਦੇ ਲਾਪਤਾ ਹੋਣ ਤੇ ਪਰਿਵਾਰ ਨੇ ਪੁਲਿਸ ਥਾਣੇ ਦਾ ਘਿਰਾਓਕੀਤਾ | ਤੇ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ | ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਐ ਕਿਉਹਨਾਂ ਦੇ ਪੁੱਤਰ ਕੁਲਦੀਪ ਨੂੰ ਉਸ ਦੇ ਇਕ ਦੋਸਤ ਦਾ ਫੌਨ ਆਇਆ ਸੀ ਕੀ ਉਸ ਦੇ ਵਿਦੇਸ਼ ਜਾਣਾ ਹੈ |
ਜਿਸਨੂੰ ਮਿਲਣ ਲਈ ਉਹ ਗਿਆ ਸੀ | ਜਿਥੇ ਰਲ ਉਹਨਾਂ ਨੇ ਪਾਰਟੀ ਕੀਤੀ, ਪਰ ਉਸ ਤੋਂ ਬਾਅਦ ਉਹਨਾਂ ਦਾ ਪੱਤਘਰ ਨਹੀਂ ਆਇਆ | ਜਿਸ ਤੇ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਸੀ | ਜਿਸ ਕਾਰਨ ਗੁੱਸੇ ਚ ਆਏਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਧਰਨਾ ਦਿੱਤਾ |
Watch Video
