‘ਸ਼ਰਾਬ’ ਗਾਣੇ ਕਾਰਨ ਸਪੀਡ ਰਿਕਾਰਡ ਕੰਪਨੀ ਸਣੇ ਹਰਜੀਤ ਹਰਮਨ ਤੇ ਕਰਨ ਔਜਲਾ ਨੂੰ ਨੋਟਿਸ ਜਾਰੀ

ਚੰਡੀਗੜ੍ਹ- ਪੰਡਿਤਰਾਓ ਧਰੇਨਵਰ ਵਲੋਂ ਮਹਿਲਾ ਕਮਿਸ਼ਨ ਪੰਜਾਬ ਨੂੰ ਸਪੀਡ ਰਿਕਾਰਡ ਕੰਪਨੀ ਜਲੰਧਰ ਵਲੋਂ ਕਰਨ ਔਜਲਾ ਅਤੇ ਹਰਜੀਤ ਹਰਮਨ ਦੀ ਆਵਾਜ਼ ਵਿਚ ‘ਸ਼ਰਾਬ’ ਨਾਂ ਦਾ ਗਾਣਾ…

ਚੰਡੀਗੜ੍ਹ- ਪੰਡਿਤਰਾਓ ਧਰੇਨਵਰ ਵਲੋਂ ਮਹਿਲਾ ਕਮਿਸ਼ਨ ਪੰਜਾਬ ਨੂੰ ਸਪੀਡ ਰਿਕਾਰਡ ਕੰਪਨੀ ਜਲੰਧਰ ਵਲੋਂ ਕਰਨ ਔਜਲਾ ਅਤੇ ਹਰਜੀਤ ਹਰਮਨ ਦੀ ਆਵਾਜ਼ ਵਿਚ ‘ਸ਼ਰਾਬ’ ਨਾਂ ਦਾ ਗਾਣਾ ਜੋ ਜਾਰੀ ਕੀਤਾ ਗਿਆ ਹੈ ਉਸ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ।

ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਜਲਦ ਵਿੱਢੀ ਜਾਵੇਗੀ ‘ਵਿਸ਼ਾਲ ਭਰਤੀ ਮੁਹਿੰਮ’

ਪੰਡਿਤਰਾਓ ਧਰੇਨਵਰ ਦਾ ਕਹਿਣਾ ਹੈ ਕਿ ਇਸ ਗਾਣੇ ਵਿਚ ਔਰਤਾਂ ਦੀ ਸ਼ਰਾਬ, ਨਸ਼ੇ ਅਤੇ ਬੰਦੂਕ ਨਾਲ ਤੁਲਨਾ ਕਰ ਕੇ ਔਰਤਾਂ ਦੀ ਬੇਇੱਜ਼ਤੀ ਕੀਤੀ ਗਈ ਹੈ। ਜਿਸ ਤੋਂ ਬਾਅਦ ਮਹਿਲਾ ਕਮਿਸ਼ਨ ਪੰਜਾਬ ਨੇ ਸਪੀਡ ਰਿਕਾਰਡ ਕੰਪਨੀ ਸਮੇਤ ਗਾਇਕ ਹਰਜੀਤ ਹਰਮਨ ਅਤੇ ਕਰਨ ਔਜਲਾ ਨੂੰ 22.09.2021 ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ਹੈ।

ਪੜੋ ਹੋਰ ਖਬਰਾਂ: IPL ‘ਚ ਹੋ ਗਈ ਫੈਨਸ ਦੀ ਵਾਪਸੀ, ਸਟੇਡੀਅਮ ‘ਚ ਮੈਚ ਦਾ ਲੈ ਸਕਣਗੇ ਮਜ਼ਾ

Leave a Reply

Your email address will not be published. Required fields are marked *