LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤੀ ਫ਼ੌਜ ’ਚ ਨਿਕਲੀਆਂ ਭਰਤੀਆਂ, ਇਸ ਵੈੱਬਸਾਈਟ ਰਾਹੀਂ ਕਰੋ ਅਪਲਾਈ

21n6

ਨਵੀਂ ਦਿੱਲੀ- ਭਾਰਤੀ ਫ਼ੌਜ (Indian Army) ਦੀ ਹਥਿਆਰਬੰਦ ਫ਼ੋਰਸ ਮੈਡੀਕਲ ਸਰਵਿਸ (Medical Services) ਨੇ ਸ਼ਾਰਟ ਸਰਵਿਸ ਕਮਿਸ਼ਨ (ਐੱਸ.ਐੱਸ.ਸੀ.) ਅਫ਼ਸਰ ਅਹੁਦਿਆਂ ਲਈ ਭਰਤੀਆਂ (Recruitment) ਕੱਢੀਆਂ ਹਨ। 

Also Read: ਕਿਸਾਨਾਂ-ਮਜ਼ਦੂਰਾਂ ਦੀ ਲੜਾਈ ਲਈ ਇਕ ਹੋਰ ਪਾਰਟੀ ਲਾਂਚ, ਸਾਰੀਆਂ 117 ਸੀਟਾਂ 'ਤੇ ਲੜੇਗੀ ਚੋਣ

ਆਖ਼ਰੀ ਤਾਰੀਖ਼
ਉਮੀਦਵਾਰ 30 ਨਵੰਬਰ 2021 ਤੱਕ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ
ਕੁੱਲ 200 ਅਹੁਦਿਆਂ ’ਤੇ ਭਰਤੀਆਂ ਕੀਤੀਆਂ ਜਾਣਗੀਆਂ।
ਪੁਰਸ਼- 180 ਅਹੁਦੇ
ਮਹਿਲਾ- 20 ਅਹੁਦੇ

Also Read: ਕਿਸਾਨਾਂ ਨੂੰ ਵੱਡਾ ਤੋਹਫ਼ਾ, CM ਚੰਨੀ ਨੇ 2 ਸ਼ੂਗਰ ਮਿੱਲਾਂ ਦਾ ਰੱਖਿਆ ਨੀਂਹ ਪੱਥਰ

ਯੋਗਤਾ
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ MBBS/PG ਡਿਪਲੋਮਾ/ਪੀ.ਜੀ. ਹੋਣਾ ਚਾਹੀਦਾ। 

ਉਮਰ 
MBBS- 30 ਸਾਲ
ਪੀ.ਜੀ. ਡਿਗਰੀ- 35 ਸਾਲ

Also Read: ਡਿਪਟੀ CM ਰੰਧਾਵਾ ਦਾ ਕੈਪਟਨ ਬਾਰੇ ਵੱਡਾ ਬਿਆਨ, ਕਿਹਾ-'ਜਿਸ ਥਾਲੀ 'ਚ ਖਾਧਾ, ਉਸੇ 'ਚ ਕਰ ਰਹੇ ਛੇਕ'

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਧਿਕਾਰਤ ਵੈੱਬਸਾਈਟ https://joinindianarmy.nic.in/default.aspx ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। 

In The Market