LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਉੱਤਰਾਖੰਡ : ਉੱਤਰਕਾਸ਼ੀ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਸਕੇਲ 'ਤੇ 4.1 ਰਹੀ ਤੀਬਰਤਾ

12febearthquake

ਦੇਹਰਾਦੂਨ : ਉੱਤਰਾਖੰਡ (Uttarakhand) ਵਿਚ ਸ਼ਨੀਵਾਰ ਸਵੇਰੇ-ਸਵੇਰੇ ਭੂਚਾਲ ਦੇ ਝਟਕੇ (Earthquake tremors) ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ (National Center for Seismology) ਮੁਤਾਬਕ ਸ਼ਨੀਵਾਰ ਸਵੇਰੇ ਉੱਤਰਾਖੰਡ ਦੇ ਉੱਤਰਕਾਸ਼ੀ (Uttarkashi of Uttarakhand) ਵਿਚ ਰਿਕਟਰ ਪੈਮਾਨੇ (Richter scale) 'ਤੇ 4.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਉੱਤਰਕਾਸ਼ੀ (Earthquake Uttarkashi) ਤੋਂ 39 ਕਿਮੀ ਪੂਰਬ ਵਿਚ ਟਿਹਰੀ ਗੜ੍ਹਵਾਲ (Tehri Garhwal) ਦੇ ਖੇਤਰ ਵਿਚ ਆਇਆ। ਭੂਚਾਲ ਦੇ ਝਟਕੇ (Earthquake tremors) ਸਵੇਰੇ 5-03 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ (The epicenter of the earthquake) ਅਕਸ਼ਾਂਸ਼ 30.72 ਅਤੇ ਦੇਸ਼ਾਂਤਰ 78.85 ਸੀ। ਉਥੇ ਹੀ ਇਸ ਦੀ ਡੂੰਘਾਈ 28 ਕਿਮੀ ਸੀ।

earthquake-logo – Dailyaag.com: Urdu daily newspaper, Lucknow, Uttar  Pradesh, India
ਹੁਣ ਤੱਕ ਭੂਚਾਲ ਦੇ ਕਾਰਣ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਜਾਨਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉਥੇ ਹੀ ਮੋਡੀਫਾਈਡ ਮਰਕਲੀ ਮੁਤਾਬਕ ਭੂਚਾਲ ਦੀ ਤੀਬਰਤਾ ਇੰਨਾ ਤੇਜ਼ ਸੀ ਕਿ ਇਸ ਨੂੰ ਸਾਰਿਆਂ ਨੇ ਮਹਿਸੂਸ ਕੀਤਾ ਹੋਵੇਗਾ। ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਮੁਤਾਬਕ 4.1 ਤੀਬਰਤਾ ਦੇ ਭੂਚਾਲ ਤੋਂ ਡਿੱਗੇ ਹੋਏ ਪਲਾਸਟਰ ਅਤੇ ਟੁੱਟੇ ਹੋਏ ਕੱਚ ਦੀਆਂ ਬਣੀਆਂ ਚੀਜਾਂ ਟੁੱਟ ਸਕਦੀਆਂ ਹਨ।

In The Market