LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਦੇ ਦਿੱਖਦਾ ਸੀ ਤੀਲੇ ਵਰਗਾ, ਬਿਨਾਂ ਜਿੰਮ ਗਏ ਸੌਮਿਆ ਨੇ ਕੀਤਾ ਜ਼ਬਰਦਸਤ ਬੌਡੀ ਟਰਾਂਸਫੋਰਮੇਸ਼ਨ

23feb body

ਨਵੀਂ ਦਿੱਲੀ : ਅੱਜ ਅਸੀਂ ਤੁਹਾਨੂੰ ਇਕ ਅਜਿਹੇ ਵਿਅਕਤੀ ਦੀ ਮਸਲਸ ਗੇਨ ਸਟੋਰੀ (Muscle Gain Story) ਬਾਰੇ ਦੱਸ ਰਹੇ ਹਾਂ, ਜਿਸ ਨੇ ਆਪਣਾ ਗਜ਼ਬ ਦਾ ਟਰਾਂਸਫੋਰਮੇਸ਼ਨ (Transformation) ਕੀਤਾ ਹੈ। ਇਹ ਵਿਅਕਤੀ ਅਮਰੀਕਾ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦਾ ਪੁੱਤਰ ਕਾਫੀ ਛੋਟਾ ਹੈ, ਇਸ ਲਈ ਪੁੱਤਰ ਦੀ ਸੇਫਟੀ ਲਈ ਉਹ ਪਿਛਲੇ ਲਗਭਗ 2 ਸਾਲ ਤੋਂ ਜਿਮ ਨਹੀਂ ਗਏ। ਉਹ ਘਰ 'ਤੇ ਹੀ ਐਕਸਰਸਾਈਜ਼ (Exercise) ਕਰ ਰਹੇ ਹਨ। ਜਿਸ ਨਾਲ ਉਨ੍ਹਾਂ ਦਾ ਮਸਲਸ ਗੇਨ ਹੋਇਆ ਹੈ। ਜੇਕਰ ਤੁਸੀਂ ਵੀ ਮਸਲਸ ਗੇਨ ਕਰਨਾ ਚਾਹੁੰਦੇ ਹੋ ਤਾਂ ਇਸ ਸਟੋਰੀ ਤੋਂ ਮੋਟੀਵੇਸ਼ਨ ਲੈ ਸਕਦੇ ਹੋ। Also Read : ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਬੈਂਕਾਂ 'ਚ ਲੁੱਟ ਨੂੰ ਅੰਜਾਮ ਦੇਣ ਵਾਲਾ ਗਿਰੋਹ ਗ੍ਰਿਫਤਾਰ

सॉफ्टवेयर इंजीनियर ने होम वर्कआउट से बनाई मस्कुलर बॉडी, US से शेयर की  फिटनेस जर्नी और डाइट प्लान | Saumya Satapathy body transformation journey  workout and diet plan
ਜਿੰਨਾ ਮੁਸ਼ਕਲ ਭਾਰ ਘੱਟ ਕਰਨਾ ਹੈ, ਉਨਾ ਹੀ ਮੁਸ਼ਕਲ ਭਾਰ ਵਧਾਉਣਾ ਅਤੇ ਮਸਲਸ ਗੇਨ ਕਰਨਾ ਹੁੰਦਾ ਹੈ। ਭਾਰ ਵਧਾਉਣ ਲਈ ਮੇਂਟੇਨੈਂਸ ਕੈਲੋਰੀ ਤੋਂ ਘੱਟ ਖਾਣਾ ਹੁੰਦਾ ਹੈ ਅਤੇ ਮਸਲਸ ਗੇਨ ਲਈ ਮੇਂਟੇਨੈਂਸ ਕੈਲੋਰੀ ਤੋਂ ਜ਼ਿਆਦਾ ਖਾਣਾ ਹੁੰਦਾ ਹੈ। ਇਸ ਦੇ ਨਾਲ ਹੀ ਪ੍ਰੋਟੀਨ ਵਾਲੀ ਡਾਈਟ, ਵਰਕਆਊਟ, ਨਿਊਟ੍ਰੀਸ਼ਨ, ਵਿਟਾਮਿਨ, ਚੰਗੀ ਨੀਂਦ ਆਦਿ ਦਾ ਵੀ ਧਿਆਨ ਰੱਖਣਾ ਹੁੰਦਾ ਹੈ। ਸੌਮਿਆ ਸਤਪਤੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਲਜ ਦੇ ਦਿਨਾਂ ਵਿਚ ਉਹ ਕਾਫੀ ਪਤਲਾ ਸੀ ਅਤੇ ਉਸ ਵੇਲੇ ਉਨ੍ਹਾਂ ਦਾ ਭਾਰ ਤਕਰੀਬਨ 60 ਕਿਲੋ ਸੀ, ਇਸ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਨੇ ਇੰਜੀਨੀਅਰਿੰਗ ਪੂਰੀ ਕੀਤੀ ਤਾਂ ਲਗਭਗ 1.5 ਸਾਲ ਬਾਅਦ ਉਨ੍ਹਾਂ ਦੀ ਨੌਕਰੀ ਲੱਗੀ। ਨੌਕਰੀ ਵਿਚ ਕੰਮ ਦਾ ਪ੍ਰੈਸ਼ਰ ਅਤੇ ਜ਼ਿਆਦਾ ਵਰਕ ਲੋਡ ਕਾਰਣ ਉਨ੍ਹਾਂ ਨੂੰ ਕਾਫੀ ਭੁੱਖ ਲੱਗਦੀ ਸੀ।

Transformation Journey: कॉलेज के दिनों में दिखते थे बिल्कुल दुबले-पतले,  बिना जिम जाए किया गजब का ट्रांसफॉर्मेशन - muscles gain body transformation  journey of saumya satapathy ...

ਇਸ ਤੋਂ ਬਾਅਦ ਖਾ-ਖਾ ਕੇ ਉਨ੍ਹਾਂ ਦਾ ਭਾਰ ਲਗਭਗ 83 ਕਿੱਲੋ ਪਹੁੰਚ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਫਿਜ਼ਿਕ ਪਹਿਲਵਾਨਾਂ ਵਰਗੀ ਭਾਰੀ-ਭਰਕਮ ਹੋ ਗਈ ਸੀ। ਫਿਰ ਕੁਝ ਸਮੇਂ ਬਾਅਦ ਉਨ੍ਹਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ ਨੂੰ ਜੌਬ ਲਈ ਅਮਰੀਕਾ ਜਾਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਭਾਰ ਘੱਟ ਕਰਨ ਦਾ ਸੋਚਿਆ ਅਤੇ ਉਸ ਲਈ ਜਿਮ ਜੁਆਇਨ ਕੀਤਾ। ਫਿਰ ਕੁਝ ਸਾਲ ਬਾਅਦ ਉਨ੍ਹਾਂ ਦਾ ਪੁੱਤਰ ਹੋਇਆ ਤਾਂ ਉਨ੍ਹਾਂ ਦੀ ਐਕਸਰਸਾਈਜ਼ ਫਿਰ ਤੋਂ ਛੁੱਟ ਗਈ ਅਤੇ ਖਾਣ-ਪੀਣ ਪਹਿਲਾਂ ਵਰਗਾ ਹੀ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਛੋਟੇ ਬੇਟੇ ਨੂੰ ਲੈ ਕੇ ਇੰਡੀਆ ਗਈ, ਤਾਂ ਸੌਮਿਆ ਦੇ ਕੋਲ 2 ਰਸਤੇ ਸਨ। ਜਾਂ ਤਾਂ ਉਹ ਦੋਸਤਾਂ ਨਾਲ ਪਾਰਟੀ ਵਗੈਰਾ ਕਰਕੇ ਆਪਣੀ ਸਿਹਤ ਵਿਗਾੜ ਲੈਣ ਜਾਂ ਫਿਰ ਦੂਜਾ ਰਸਤਾ ਸੀ ਕਿ ਸਿਹਤ ਨੂੰ ਸੁਧਾਰ ਲੈਣ। ਉਨ੍ਹਾਂ ਨੇ ਦੂਜਾ ਰਸਤਾ ਚੁਣਿਆ ਅਤੇ ਹੈਲਦੀ ਫੂਡਸ ਖਾਣੇ ਸ਼ੁਰੂ ਕੀਤੇ ਅਤੇ ਹੋਮ ਵਰਕਆਊਟ ਕਰਨਾ ਸ਼ੁਰੂ ਕੀਤਾ। ਇਸ ਨਾਲ ਹੌਲੀ-ਹੌਲੀ ਉਨ੍ਹਾਂ ਦੀ ਬੌਡੀ ਟਰਾਂਸਫੌਰਮ ਹੋ ਗਈ। ਅੱਜ ਉਨ੍ਹਾਂ ਦਾ ਭਾਰ 80 ਕਿਲੋ ਹੈ, ਜਿਸ ਵਿਚ ਫੈਟ ਪਰਸੈਂਟ ਸਿਰਫ 8-9 ਫੀਸਦੀ ਹੈ।

In The Market