LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਰਨਾ ਚਾਹੁੰਦੇ ਹੋ ਮੁਫਤ 'ਚ ਇੰਟਰਨੈੱਟ ਦੀ ਵਰਤੋਂ? ਇਹ ਐਪਸ ਆ ਸਕਦੇ ਨੇ ਕੰਮ

22 sep wifi

ਨਵੀਂ ਦਿੱਲੀ: ਕੀ ਤੁਸੀਂ ਵੀ ਮੁਫਤ ਵਾਈਫਾਈ ਦਾ ਯੂਜ਼ ਕਰਨਾ ਚਾਹੁੰਦੇ ਹੋ। ਪਰ ਤੁਹਾਨੂੰ ਪਤਾ ਨਹੀਂ ਹੈ ਕਿ ਤੁਹਾਡੇ ਨੇੜੇ ਕਿਥੇ ਮੁਫਤ ਵਾਈਫਾਈ ਮਿਲ ਰਿਹਾ ਹੈ। ਇਸ ਦੇ ਲਈ ਐਂਡਰਾਇਡ ਫੋਨ ਦੇ ਲਈ ਕਈ ਅਜਿਹੇ ਐਪਸ ਮੌਜੂਦ ਹਨ ਜੋ ਤੁਹਾਨੂੰ ਕਿਸੇ ਵੀ ਮੁਫਤ ਵਾਈਫਾਈ ਦੇ ਬਾਦੇ ਵਿਚ ਦੱਸਦੇ ਹਨ।

ਪੜੋ ਹੋਰ ਖਬਰਾਂ: ਜਗਦੇਵ ਸਿੰਘ ਬੋਪਾਰਾਏ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ, ਸੁਖਬੀਰ ਨੇ ਕੀਤਾ ਸੁਆਗਤ

ਇਨ੍ਹਾਂ ਐਪਸ ਦੀ ਸਭ ਤੋਂ ਚੰਗੀ ਗੱਲ ਹੁੰਦੀ ਹੈ ਕਿ ਇਹ ਫਰੀ ਹੁੰਦੇ ਹਨ। ਇਸ ਕਾਰਨ ਤੁਹਾਨੂੰ ਕਿਸੇ ਤੋਂ ਪਾਸਵਰਡ ਮੰਗਣ ਦੀ ਵੀ ਲੋੜ ਨਹੀਂ ਹੁੰਦੀ। ਕਈ ਐਪਸ ਅਜਿਹੇ ਵੀ ਹਨ ਜੋ ਕੰਮ ਨਹੀਂ ਕਰਦੇ। ਅਜਿਹੇ ਵਿਚ ਇਸ ਕੰਮ ਦੇ ਲਈ ਤੁਹਾਨੂੰ ਬੈਸਟ ਐਪਸ ਬਾਰੇ ਦੱਸ ਰਹੇ ਹਾਂ।

ਪੜੋ ਹੋਰ ਖਬਰਾਂ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਘਬੀਰ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਦਾਖਲ

ਇਸ ਵਿਚ 50 ਮਿਲੀਅਨ ਤੋਂ ਵਧੇਰੇ ਵਾਈਫਾਈ ਹਾਟਸਪਾਟ ਡੇਟਾਬੇਸ ਮੌਜੂਦ ਹਨ। ਇਸ ਦੇ ਜ਼ਰੀਏ ਤੁਸੀਂ ਪਬਲਿਕ ਵਾਈਫਾਈ ਨੈੱਟਵਰਕ ਤੋਂ ਮੁਫਤ ਕਨੈਕਟ ਹੋ ਸਕਦੇ ਹੋ। ਇਹ ਤੁਹਾਨੂੰ ਵਾਈਫਾਈ ਦਾ ਸਹੀ ਪਾਸਵਰਡ ਦੱਸਦਾ ਹੈ। ਇਸ ਐਪ ਨੂੰ ਤੁਸੀਂ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਐਪ ਵਿਚ ਤੁਹਾਨੂੰ ਮੈਪ ਵੀ ਦਿਖਾਇਆ ਜਾਂਦਾ ਹੈ। ਮੈਪ ਦੇ ਰਾਹੀਂ ਤੁਹਾਨੂੰ ਮੁਹੱਈਆ ਪਬਲਿਕ ਪਾਸਵਰਡ ਦੇ ਬਾਰੇ ਵਿਚ ਦੱਸਿਆ ਜਾਂਦਾ ਹੈ। ਜੇਕਰ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਤਾਂ ਤੁਸੀਂ ਮੈਪ ਨੂੰ ਡਾਊਨਲੋਡ ਕਰ ਕੇ ਆਫਲਾਈਨ ਮੈਪ ਵੀ ਯੂਜ਼ ਕਰ ਸਕਦੇ ਹੋ।

ਪੜੋ ਹੋਰ ਖਬਰਾਂ: ਹਿਮਾਚਲ 'ਚ ਕੋਰੋਨਾ ਦਾ ਵੱਡਾ ਵਿਸਫੋਟ, ਸਕੂਲ 'ਚ 79 ਵਿਦਿਆਰਥੀ ਤੇ 3 ਸਟਾਫ ਮੈਂਬਰ ਨਿਕਲੇ ਪਾਜ਼ੇਟਿਵ

WiFi Password
ਵਾਈਫਾਈ ਪਾਸਵਰਡ ਦੇ ਰਾਹੀਂ ਤੁਸੀਂ ਕਿਤੇ ਵੀ ਮੁਫਤ ਵਾਈਫਾਈ ਲੈ ਸਕਦੇ ਹੋ। ਇਸ ਦੇ ਰਾਹੀਂ ਪਾਸਵਰਡ ਪ੍ਰੋਟੈਕਟ ਵਾਈਫਾਈ ਨੂੰ ਵੀ ਕਨੈਕਟ ਕੀਤਾ ਜਾ ਸਕਦਾ ਹੈ। ਅਨਸੇਫ ਨੈੱਟਵਰਕ ਦੇ ਬਾਰੇ ਵਿਚ ਇਹ ਪਹਿਲਾਂ ਤੋਂ ਹੀ ਦੱਸ ਦਿੰਦਾ ਹੈ। ਇਸ ਨਾਲ ਤੁਸੀਂ ਕਾਫੀ ਹੱਦ ਤੱਕ ਸੇਫ ਰਹਿੰਦੇ ਹੋ।

ਪੜੋ ਹੋਰ ਖਬਰਾਂ: Urvashi Rautela ਦੀ ਅਜੀਬ ਡ੍ਰੈਸ ਵਾਲੀ ਵੀਡੀਓ ਵਾਇਰਲ, ਹੋ ਗਈ ਟ੍ਰੋਲ (Video)

WiFi Map
ਤੁਸਾਨੂੰ ਪਬਲਿਕ ਵਾਈਫਾਈ ਦਾ ਯੂਜ਼ ਕਰਦੇ ਵੇਲੇ ਇਹ ਵੀ ਧਿਆਨ ਦੇਣਾ ਹੁੰਦਾ ਹੈ ਕਿ ਉਹ ਤੁਹਾਡੇ ਪਾਸਵਰਡ ਨੂੰ ਤਾਂ ਚੋਰੀ ਨਹੀਂ ਕਰ ਰਿਹਾ ਹੈ। ਇਸ ਐਪ ਦਾ ਖੁਦ ਦਾ ਸੈਲਫ ਪ੍ਰੋਟੈਕਸ਼ਨ ਸਿਸਟਮ ਹੈ। ਤੁਸੀਂ ਪਾਸਵਰਡ ਨੂੰ ਆਪਣੇ ਕਾਨਟੈਕਟਸ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ। 

In The Market