LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁੰਬਈ ਵਿਚ 'ਅਡਾਨੀ ਏਅਰਪੋਰਟ' ਉੱਤੇ ਭੜਕੀ ਸ਼ਿਵਸੈਨਾ, ਵਰਕਰਾਂ ਕੀਤੀ ਤੋੜਭੰਨ

adani

ਮੁੰਬਈ (ਇੰਟ.)- ਮੁੰਬਈ (Mumbai) ਦੇ ਇੰਟਰਨੈਸ਼ਨਲ ਏਅਰਪੋਰਟ (International Airport) 'ਤੇ ਸੋਮਵਾਰ ਨੂੰ ਸ਼ਿਵਸੈਨਾ ਵਰਕਰਾਂ (Shiv Sena workers) ਵਲੋਂ ਤੋੜਭੰਨ ਕੀਤੀ ਗਈ ਹੈ. ਇਸ ਏਅਰਪੋਰਟ (Airport) ਦਾ ਸੰਚਾਲਨ ਹੁਣ ਅਡਾਨੀ ਗਰੁੱਪ ਦੇ ਹੱਥਾਂ ਵਿਚ ਹੈ। ਸ਼ਿਵਸੈਨਾ ਨੇ ਏਅਰਪੋਰਟ (Shiv Sena airport) 'ਤੇ ਲੱਗਾ ਅਡਾਨੀ ਏਅਰਪੋਰਟ (Adani Airport) ਦੇ ਬੋਰਡ ਨੂੰ ਨੁਕਸਾਨ ਪਹੁੰਚਾਇਆ।

मुंबई एयरपोर्ट पर शिवसैनिकों ने अडानी एयरपोर्ट लिखा बोर्ड तोड़ा, देखें  वीडियो | At Mumbai airport, Shiv Sainiks broke the board writing Adani  Airport, watch video | मुंबई ...

read this- ਪਾਕਿ 'ਚ ਲੁਕਿਐ ਅੰਤਰਰਾਸ਼ਟਰੀ ਅੱਤਵਾਦੀ ਮਸੂਦ ਅਜ਼ਹਰ, FATF 'ਚ ਵਧੇਗੀ ਮੁਸ਼ਕਿਲ

ਸ਼ਿਵਸੈਨਾ ਦਾ ਦੋਸ਼ ਹੈ ਕਿ ਪਹਿਲਾਂ ਇਹ ਏਅਰਪੋਰਟ ਛੱਤਰਪਤੀ ਸ਼ਿਵਾਜੀ ਮਹਾਰਾਜ ਏਅਰਪੋਰਟ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਪਰ ਹੁਣ ਇਥੇ ਅਡਾਨੀ ਏਅਰਪੋਰਟ ਦਾ ਬੋਰਡ ਲੱਗਾ ਹੈ। ਅਜਿਹੇ ਵਿਚ ਇਹ ਸਹਿਣ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਡਾਨੀ ਗਰੁੱਪ ਵਲੋਂ ਪਿਛਲੇ ਕੁਝ ਸਾਲਾਂ ਵਿਚ ਏਵੀਏਸ਼ਨ ਸੈਕਟਰ ਵਿਚ ਵੱਡਾ ਨਿਵੇਸ਼ ਕੀਤਾ ਗਿਆ ਹੈ, ਦੇਸ਼ ਦੇ ਕਈ ਵੱਡੇ ਏਅਰਪੋਰਟ ਦਾ ਸੰਚਾਲਨ ਹੁਣ ਅਡਾਨੀ ਗਰੁੱਪ ਕੋਲ ਹੈ।

VIDEO | मुंबई विमानतळावरील अदानी एअरपोर्टच्या बोर्डची शिवसैनिकांकडून तोडफोड  | Mumbai Chhatrapati Shivaji Maharaj Airport Adani Board vandalized by  Shivsena workers | TV9 Marathi

read more- ਰਾਜ ਕੁੰਦਰਾ ਦੀ ਗ੍ਰਿਫਤਾਰੀ 'ਤੇ ਬੋਲੀ ਸ਼ਿਲਪਾ, ਕਿਹਾ- ਮੈਂ ਚੁੱਪ ਰਹਾਂਗੀ ਪਰ...

ਜੁਲਾਈ ਵਿਚ ਹੀ ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਦਾ ਸੰਚਾਲਨ ਪੂਰੀ ਤਰ੍ਹਾਂ ਨਾਲ ਅਡਾਨੀ ਗਰੁੱਪ ਦੇ ਕੋਲ ਆਇਆ ਸੀ। ਖੁਦ ਗੌਤਮ ਅਡਾਨੀ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਸੀ। ਵਿਰੋਧੀ ਧਿਰ ਵਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਗਿਆ ਹੈ ਕਿ ਦੇਸ਼ ਦੇ ਕਈ ਏਅਰਪੋਰਟਸ ਦਾ ਸੰਚਾਲਨ ਹੁਣ ਅਡਾਨੀ ਗਰੁੱਪ ਕੋਲ ਦਿੱਤਾ ਗਿਆ ਹੈ। ਕਾਂਗਰਸ ਸਮੇਤ ਹੋਰ ਕਈ ਵਿਰੋਧੀ ਧਿਰਾਂ ਨੇ ਇਸ ਮਸਲੇ 'ਤੇ ਕਈ ਵਾਰ ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ।

In The Market