ਨਵੀਂ ਦਿੱਲੀ- ਨੌਰਥ ਸੈਂਟ੍ਰਲ ਰੇਲਵੇ (North Central Railway) ਵੱਲੋਂ 1664 ਅਪ੍ਰੈਂਟਿਸ ਦੇ ਅਹੁਦਿਆਂ 'ਤੇ ਭਰਤੀ (Recruitment) ਲਈ ਅਰਜ਼ੀਆਂ ਮੰਗੀਆਂ ਹਨ। ਨੋਟੀਫਿਕੇਸ਼ਨ (Notification) ਦੇ ਅਨੁਸਾਰ ਨੌਰਥ ਸੈਂਟ੍ਰਲ ਰੇਲਵੇ ਵਿਚ ਪੇਂਟਰ, ਵਾਇਰਮੈਨ, ਇਲੈਕਟ੍ਰੀਸ਼ੀਅਨ, ਸਟੈਨੋਗ੍ਰਾਫਰ, ਹੈਲਥ ਸੈਨੇਟਰੀ ਇੰਸਪੈਕਟਰ ਅਤੇ ਹੋਰ ਵੱਖ-ਵੱਖ ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਯੋਗ ਅਤੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ (https://www.rrcpryj.org/) ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ 1 ਦਸੰਬਰ 2021 ਹੈ।
Also Read: CM ਵੱਲੋਂ ਲੋੜਵੰਦਾਂ ਤੇ ਬੇਘਰਿਆਂ ਨੂੰ ਪਲਾਟ ਦੇਣ ਤੇ ਬਿਜਲੀ ਮੀਟਰ ਤੁਰੰਤ ਜੋੜਨ ਸਣੇ ਕਈ ਮੰਗਾਂ ਪ੍ਰਵਾਨ
ਉਮਰ
ਉਮੀਦਵਾਰਾਂ ਦੀ ਉਮਰ 15 ਤੋਂ 24 ਸਾਲ ਤੈਅ ਕੀਤੀ ਗਈ ਹੈ।
ਜ਼ਰੂਰੀ ਤਾਰੀਖਾਂ
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ- 2 ਨਵੰਬਰ 2021
ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ- 1 ਦਸੰਬਰ 2021
Also Read: ਸ਼੍ਰੀਨਗਰ ਦੇ ਰਾਮਬਾਗ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਤਿੰਨ ਅੱਤਵਾਦੀ ਢੇਰ
ਸਿੱਖਿਅਕ ਯੋਗਤਾ
ਉਮੀਦਵਾਰ ਦਾ ਕਿਸੇ ਸਰਕਾਰੀ ਮਾਣਤਾ ਪ੍ਰਾਪਤ ਬੋਰਡ ਤੋਂ 50 ਫੀਸਦੀ ਨੰਬਰਾਂ ਨਾਲ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸਬੰਧਤ ਟਰੇਡ ਵਿਚ ਉਮੀਦਵਾਰਾਂ ਕੋਲ ਆਈ.ਟੀ.ਆਈ. ਦੀ ਸਰਟੀਫਿਕੇਟ ਹੋਣਾ ਵੀ ਲਾਜ਼ਮੀ ਹੈ। ਜਿਨ੍ਹਾਂ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ, ਉਨ੍ਹਾਂ ਨੂੰ ਉੱਤਰੀ ਮੱਧ ਰੇਲਵੇ ਦੇ ਵੱਖ-ਵੱਖ ਡਿਵੀਜ਼ਨਾਂ 'ਤੇ ਤਾਇਨਾਤ ਕੀਤਾ ਜਾਵੇਗਾ। ਪ੍ਰਯਾਗਰਾਜ ਡਿਵੀਜ਼ਨ, ਝਾਂਸੀ ਡਿਵੀਜ਼ਨ ਅਤੇ ਆਗਰਾ ਡਿਵੀਜ਼ਨ ਉੱਤਰੀ ਮੱਧ ਰੇਲਵੇ ਦੇ ਅਧੀਨ ਆਉਂਦੇ ਹਨ।
Also Read: ਪਤੀ ਨੂੰ ਮਾਰਨ ਲਈ ਔਰਤ ਨੇ ਆਨਲਾਈਨ ਬੁੱਕ ਕੀਤਾ Hitman, ਪਰ ਬਾਜ਼ੀ ਪੈ ਗਈ ਪੁੱਠੀ
ਐਪਲੀਕੇਸ਼ਨ ਫੀਸ
ਜਨਰਲ, ਓਬੀਸੀ ਉਮੀਦਵਾਰ: ਰੁਪਏ 100/-
SC, ST ਉਮੀਦਵਾਰ: ਰੁਪਏ 0/-
ਅਧਿਕਾਰਤ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
China Fire News: उत्तरी चीन के बाजार में लगी आग, 8 लोगों की मौत, 15 घायल
Yuzvendra Chahal-Dhanashree Divorce: युजवेंद्र चहल ने धनश्री के साथ हटाईं तस्वीरें, इंस्टाग्राम पर किया एक-दूसरे को अनफॉलो
Jammu-Kashmir : जम्मू-कश्मीर के बांदीपोरा में सेना का वाहन खाई में गिरा, 2 जवान शहीद, 4 घायल