LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਤੈਨੂੰ ਦਿੱਲੀਏ ਜਿੱਤ ਕੇ ਪੰਜਾਬ ਚੱਲੇ ਆਂ' ਕਿਸਾਨ ਅੰਦੋਲਨ 'ਤੇ ਬੋਲੇ ਗਾਇਕ ਰੇਸ਼ਮ ਅਨਮੋਲ

anmol

ਨਵੀਂ ਦਿੱਲੀ : ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ (Punjabi Singer Resham Singh Anmol) ਵੀ ਕਿਸਾਨਾਂ (Farmers) ਦੇ ਸੁਆਗਤ ਲਈ ਸਿੰਘੂ ਬਾਰਡਰ (Singhu Border) ਉੱਤੇ ਪੁੱਜ ਗਏ ਹਨ। ਰੇਸ਼ਮ ਸਿੰਘ ਅਨਮੋਲ ਦੇ ਗੀਤ 'ਤੈਨੂੰ ਦਿੱਲੀਏ ਜਿੱਤ ਕੇ ਪੰਜਾਬ ਚੱਲੇ ਆਂ' ਉਤੇ ਲੰਘੀ ਦੇਰ ਰਾਤ ਕਿਸਾਨ ਭੰਗੜੇ ਪਾਉਂਦੇ ਰਹੇ। ਇਹ ਗੀਤ ਹਰ ਇੱਕ ਬੱਚੇ ਦੀ ਜ਼ੁਬਾਨ 'ਤੇ ਚੜ੍ਹ ਗਿਆ ਹੈ। ਰੇਸ਼ਮ ਸਿੰਘ ਅਨਮੋਲ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਕਿਹਾ ਕਿ ਇਕ ਸਾਲ ਤੋਂ ਅਸੀਂ ਇਥੇ ਆ ਰਹੇ ਸੀ। ਅਸੀਂ ਇਥੇ ਆਉਂਦੇ ਸੀ ਤੇ ਲੰਗਰ ਦੀ ਸੇਵਾ ਕਰਕੇ ਚਲੇ ਜਾਂਦੇ ਸੀ। 

In The Market