ਨਵੀਂ ਦਿੱਲੀ- ਭਾਰਤੀ ਜਲ ਸੈਨਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਬ੍ਰਹਿਮੋਸ ਮਿਜ਼ਾਈਲ ਦੇ ਉੱਨਤ ਵਰਜਨ ਦਾ ਸਫ਼ਲ ਪ੍ਰੀਖਣ ਕੀਤਾ ਹੈ। ਜਲ ਸੈਨਾ ਦੇ ਇਕ ਬੁਲਾਰੇ ਨੇ ਕਿਹਾ ਕਿ ਮਿਜ਼ਾਈਲ ਦਾ ਨਿਸ਼ਾਨਾ ਇਕ ਦਮ ਸਹੀ ਰਿਹਾ। ਅਧਿਕਾਰੀ ਨੇ ਕਿਹਾ,''ਲੰਬੀ ਦੂਰੀ ਦੀ ਮਾਰਕ ਸਮਰੱਥਾ ਵਾਲੇ ਬ੍ਰਹਿਮੋਸ ਮਿਜ਼ਾਈਲ ਦੇ ਉੱਨਤ ਵਰਜਨ ਦਾ ਸਫ਼ਲ ਪ੍ਰੀਖਣ ਕੀਤਾ ਗਿਆ।''
Also Read: ਚੰਡੀਗੜ੍ਹ: ਸਿਟਕੋ 'ਚ ਪੂਰਵਾ ਗਰਗ ਨੂੰ ਮਿਲਿਆ MD ਅਹੁਦਾ, ਗਰਮਾਇਆ ਮੁੱਦਾ
#WATCH | Long-range precision strike capability of Advanced version of BrahMos missile successfully validated. Pinpoint destruction of target demonstrated combat & mission readiness of frontline platforms: Indian Navy
— ANI (@ANI) March 5, 2022
(Source: Indian Navy) pic.twitter.com/xhIJQtQ2f0
ਉਨ੍ਹਾਂ ਕਿਹਾ,''ਟੀਚੇ ਦੇ ਸਹੀ ਲੱਗਣ ਨਾਲ ਮੋਹਰੀ ਮੰਚਾਂ ਦੀ ਲੜਾਕੂ ਅਤੇ ਮਿਸ਼ਨ ਸੰਬੰਧੀ ਤਿਆਰੀਆਂ ਨੂੰ ਪ੍ਰਦਰਸ਼ਿਤ ਕੀਤਾ।'' ਬ੍ਰਹਿਮੋਸ ਇਕ 'ਸੁਪਰਸੋਨਿਕ ਕਰੂਜ਼' ਮਿਜ਼ਾਈਲ ਹੈ, ਜਿਸ ਨੂੰ ਭਾਰ ਅਤੇ ਰੂਸ ਨੇ ਸੰਯੁਕਤ ਉਪਕ੍ਰਮ ਦੇ ਅਧੀਨ ਤਿਆਰ ਕੀਤਾ ਹੈ।
Also Read: ਵੇਰਕਾ ਤੇ ਅਮੂਲ ਤੋਂ ਬਾਅਦ Mother Dairy ਦਾ ਗਾਹਕਾਂ ਨੂੰ ਝਟਕਾ, ਵਧੀਆਂ ਕੀਮਤਾਂ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jasprit Bumrah: भारतीय गेंदबाज़ जसप्रित बुमरा ने टेस्ट रैंकिंग में किया शानदार प्रदर्शन, Ashwin की बराबरी कर रचा इतिहास!
Delhi Parliament : दिल्ली संसद के बाहर आत्महत्या की कोशिश; शख्स ने खुद को लगाई आग
Uttarakhand Accident News: दर्दनाक हादसा! खाई में गिरी यात्रियों से भरी बस, बचाव अभियान जारी