LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਐਨਵਰਸੀ 'ਤੇ ਪਤਨੀ ਨੂੰ ਗਿਫਟ ਕਰੋ ਐੱਲ.ਆਈ.ਸੀ. ਦੀ ਇਹ ਪਾਲਿਸੀ 

lic

ਨਵੀਂ ਦਿੱਲੀ : ਪਿਛਲੇ ਕੁਝ ਸਮੇਂ ਤੋਂ ਲੋਕਾਂ ਵਿਚ ਫਾਈਨਾਂਸ਼ੀਅਲ ਪ੍ਰੋਡਕਟਸ (Financial products) ਨੂੰ ਲੈ ਕੇ ਜਾਗਰੂਕਤਾ ਕਾਫੀ ਵਧੇਰੇ ਦੇਖੀ ਜਾ ਰਹੀ ਹੈ। ਕਈ ਲੋਕ ਹੁਣ ਮਹਿੰਗੇ ਤੋਹਫਿਆਂ ਦੀ ਥਾਂ ਇਕ-ਦੂਜੇ ਨੂੰ ਫਾਈਨਾਂਸ਼ੀਅਲ ਪ੍ਰੋਡਕਟਸ (Financial products) ਤੋਹਫੇ ਵਜੋਂ ਦੇ ਰਹੇ ਹਨ। ਜੇਕਰ ਤੁਸੀਂ ਵੀ ਆਪਣੀ ਪਤਨੀ ਨੂੰ ਫਾਈਨਾਂਸ਼ੀਅਲ ਪ੍ਰੋਡਕਟਸ (Financial products) ਤੋਹਫੇ ਵਿਚ ਦੇਣਾ ਚਾਹੁੰਦੇ ਹੋ ਤਾਂ ਅਗਲੀ ਐਨਵਰਸਰੀ (Next Anniversary) 'ਤੇ ਪਤਨੀ ਦੇ ਨਾਂ 'ਤੇ ਐੱਲ.ਆਈ.ਸੀ. (LIC) ਦੀ ਆਧਾਰ ਸ਼ਿਲਾ ਪਾਲਿਸੀ ਵਿਚ ਇਨਵੈਸਟਮੈਂਟ ਦੀ ਸ਼ੁਰੂਆਤ ਕਰ ਸਕਦੇ ਹੋ। ਐੱਲ.ਆਈ.ਸੀ. ਆਧਾਰ ਪਾਲਿਸੀ ਇਕ ਨਾਨ ਲਿੰਕਡ ਪਾਰਟੀਸਿਪੇਟਿੰਗ, ਇੰਡੀਵਿਜ਼ੁਅਲ ਲਾਈਫ ਇੰਸ਼ੋਰੈਂਸ ਪਲਾਨ ਹੈ। Also Read : ਕਾਂਗਰਸ ਦੀ ਸੀ.ਈ.ਸੀ. ਦੀ ਮੀਟਿੰਗ ਅੱਜ, ਜਾਰੀ ਹੋ ਸਕਦੀ ਹੈ ਦੂਜੀ ਲਿਸਟ

Husband Wife Relationship Know Why Both Husband And Wife Hide These Things  From Each Other? | Husband Wife Relationship: पति-पत्नी दोनों ही एक दूसरे  से छिपाते हैं ये बातें, जानें क्यों

ਇਸ ਨੂੰ ਖਾਸ ਕਰਕੇ ਔਰਤਾਂ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਪ੍ਰੋਟੈਕਸ਼ਨ ਅਤੇ ਸੇਵਿੰਗ ਦੋਹਾਂ ਬੈਨੀਫਿਟਸ ਦੇ ਨਾਲ ਆਉਂਦਾ ਹੈ। ਇਸ ਪਲਾਨ ਤਹਿਤ ਪਾਲਿਸੀ ਦੀ ਮਿਆਦ ਵਿਚ ਪਾਲਿਸੀਹੋਲਡਰ ਦੀ ਮੌਤ ਹੋਣ 'ਤੇ ਪਰਿਵਾਰ ਨੂੰ ਫਾਈਨਾਂਸ਼ੀਅਲ ਸਪੋਰਟ ਮਿਲਦਾ ਹੈ। ਇਕ ਮਹਿਲਾ ਲਈ ਘੱਟੋ-ਘੱਟ 75000 ਰੁਪਏ ਦੇ ਸਮ ਐਸ਼ਓਰਡ ਦੇ ਨਾਲ ਪਾਲਿਸੀ ਸ਼ੁਰੂ ਕੀਤੀ ਜਾ ਸਕਦੀ ਹੈ। ਉਥੇ ਹੀ ਤੁਸੀਂ ਮੈਕਸੀਮਮ 3 ਲੱਖ ਰੁਪਏ ਦੇ ਸਮ ਇੰਸ਼ਿਓਰਡ ਲਈ ਇਹ ਪਾਲਿਸੀ ਸ਼ੁਰੂ ਕਰ ਸਕਦੇ ਹੋ। ਘੱਟੋ-ਘੱਟ 8 ਸਾਲ ਦੀ ਉਮਰ ਦੀ ਲੜਕੀ ਲਈ ਇਹ ਪਾਲਿਸੀ ਸ਼ੁਰੂ ਕੀਤੀ ਜਾ ਸਕਦੀ ਹੈ। ਉਥੇ ਹੀ ਮੈਕਸੀਮਮ 55 ਸਾਲ ਦੀ ਉਮਰ ਤੱਕ ਇਸ ਪਾਲਿਸੀ ਵਿਚ ਇੰਟਰ ਕੀਤਾ ਜਾ ਸਕਦਾ ਹੈ। Also Read : ਕਾਂਗਰਸ ਦੀ ਸੀ.ਈ.ਸੀ. ਦੀ ਮੀਟਿੰਗ ਅੱਜ, ਜਾਰੀ ਹੋ ਸਕਦੀ ਹੈ ਦੂਜੀ ਲਿਸਟ

How to make a husband and wife business partnership work – European CEO
ਇਸ ਸਕੀਮ ਨੂੰ 10 ਸਾਲ ਤੋਂ ਲੈ ਕੇ 20 ਸਾਲ ਤੱਕ ਦੀ ਮਿਆਦ ਲਈ ਲਿਆ ਜਾ ਸਕਦਾ ਹੈ। ਜੇਕਰ ਕਿਸੇ ਮਹਿਲਾ ਦੀ ਉਮਰ 28 ਸਾਲ ਹੈ ਅਤੇ ਉਹ 3 ਲੱਖ ਦੇ ਸਮ ਐਸ਼ਿਓਰਡ ਦੇ ਨਾਲ 20 ਸਾਲ ਲਈ ਇਹ ਪਾਲਿਸੀ ਲੈਂਦੀ ਹੈ ਤਾਂ ਉਸ ਨੂੰ ਪਹਿਲੇ ਸਾਲ ਵਿਚ ਹਰ ਮਹੀਨੇ ਜੀ.ਐੱਸ.ਟੀ. ਸਣੇ 914 ਰੁਪਏ ਦਾ ਪ੍ਰੀਮੀਅਮ ਚੁਕਾਉਣਾ ਹੋਵੇਗਾ। ਦੂਜੇ ਸਾਲ ਤੋਂ ਉਸ ਨੂੰ ਟੈਕਸ ਸਣੇ ਹਰ ਮਹੀਨੇ 894.69 ਰੁਪਏ ਦਾ ਪ੍ਰੀਮੀਅਮ ਜਮ੍ਹਾ ਕਰਵਾਉਣਾ ਹੋਵੇਗਾ। ਮਿਚਿਓਰਿਟੀ ਦੇ ਸਮੇਂ ਉਸ ਨੂੰ 3,79,500 ਰੁਪਏ ਮਿਲਣਗੇ। ਪਾਲਿਸੀ ਟਰਮ ਦੌਰਾਨ ਜੇਕਰ ਪਾਲਿਸੀ ਹੋਲਡਰ ਦੀ ਬਦਕਿਸਮਤੀ ਨਾਲ ਮੌਤ ਹੋ ਜਾਂਦੀ ਹੈ ਤਾਂ ਨਾਮਿਨੀ ਨੂੰ 3,30,000 ਰੁਪਏ ਮਿਲਣਗੇ।

In The Market