LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੈਲੇਨਟਾਈਨ ਡੇਅ ਤੋਂ ਪਹਿਲਾਂ ਮੁੰਡੇ ਨੇ ਕੁੜੀ ਨਾਲ ਕੀਤਾ ਅਜਿਹਾ ਕੰਮ, ਪਲਾਂ 'ਚ ਜਿੱਤਿਆ ਲੋਕਾਂ ਦਾ ਦਿਲ

15f valantendya

ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਪਿਆਰ ਦੀਆਂ ਕਈ ਵੀਡੀਓਜ਼ ਹਨ। ਵੀਡੀਓਜ਼ 'ਚ ਲੜਕਾ ਅਤੇ ਲੜਕੀ ਪਿਆਰ 'ਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਕ ਲੜਕਾ ਲੜਕੀ ਨੂੰ ਖਾਸ ਮਹਿਸੂਸ ਕਰਵਾਉਣ ਲਈ ਕੁਝ ਵੱਖਰਾ ਕਰਦਾ ਹੈ। ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਖਾਸ ਕਰਕੇ ਲੜਕੀਆਂ ਅਜਿਹੇ ਲੜਕਿਆਂ ਦੀ ਤਲਾਸ਼ ਕਰ ਰਹੀਆਂ ਹਨ।

Also Read: ਲਖੀਮਪੁਰ ਘਟਨਾ ਦਾ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ 129 ਦਿਨ ਬਾਅਦ ਜੇਲ 'ਚੋਂ ਰਿਹਾਅ

 
 
 
 
 
View this post on Instagram
 
 
 
 
 
 
 
 
 
 
 

A post shared by Video Nation (@nation.video)

ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਗਈ ਸੀ, ਜਿਸ ਨੂੰ ਵੈਲੇਨਟਾਈਨ ਵੀਕ 'ਚ ਕਾਫੀ ਦੇਖਿਆ ਜਾ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਲੜਕਾ ਬਾਈਕ 'ਤੇ ਬੈਠਾ ਹੈ ਅਤੇ ਇਕ ਲੜਕੀ ਉਸ ਦੇ ਕੋਲ ਖੜ੍ਹੀ ਹੈ। ਲੜਕਾ ਬੜੇ ਪਿਆਰ ਨਾਲ ਕੁੜੀ ਦੇ ਵਾਲ ਵਾਹਉਂਦਾ ਨਜ਼ਰ ਆ ਰਿਹਾ ਹੈ। ਮੁੰਡਾ ਪਹਿਲਾਂ ਆਪਣੇ ਹੱਥ ਨਾਲ ਕੁੜੀ ਦੀ ਮਾਂਗ ਕੱਢਦਾ ਹੈ ਅਤੇ ਫਿਰ ਵਾਲਾਂ ਨੂੰ ਹੇਠਾਂ ਤੱਕ ਝਾੜਦਾ ਹੈ। ਵੀਡੀਓ ਵਿੱਚ ਮੁੰਡਾ ਕੁੜੀ ਨੂੰ ਖਾਸ ਮਹਿਸੂਸ ਕਰਵਾ ਰਿਹਾ ਹੈ। ਤੁਸੀਂ ਵੀ ਦੇਖੋ ਇਹ ਪਿਆਰੀ ਵੀਡੀਓ।

Also Read: ਪ੍ਰਿਅੰਕਾ ਗਾਂਧੀ ਦਾ ਟਰੈਕਟਰ 'ਤੇ ਰੋਡ ਸ਼ੋਅ, ਕਿਹਾ- 'ਬਨਾਵਟੀ ਪੱਗ ਬੰਨ੍ਹਣ ਨਾਲ ਕੋਈ ਪੰਜਾਬੀ ਨਹੀਂ ਬਣ ਸਕਦਾ'


ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਜ਼ਬਰਦਸਤ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਕੁੜੀਆਂ ਨੇ ਕਮੈਂਟ ਸੈਕਸ਼ਨ ਵਿੱਚ ਲਿਖਿਆ ਹੈ ਕਿ ਅਜਿਹੇ ਮੁੰਡੇ ਕਿੱਥੇ ਮਿਲਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਇਸ ਵੀਡੀਓ 'ਤੇ ਹੱਸਦੇ ਵੀ ਨਜ਼ਰ ਆ ਰਹੇ ਹਨ।

In The Market