LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਹਾਰ ਵਿਚ ਮਸਜਿਦ ਨੇੜੇ ਹੋਇਆ ਬੰਬ ਧਮਾਕਾ, ਮਦਰਸਾ ਪੂਰੀ ਤਰ੍ਹਾਂ ਢਹਿ-ਢੇਰੀ

bihar masjid

ਪਟਨਾ (ਇੰਟ.)- ਬਾਂਕਾ ਥਾਣਾ ਖੇਤਰ ਦੇ ਚਮਰੈਲੀ ਨਵਟੋਲੀਆ ਸਥਿਤ ਮਸਜਿਦ (The mosque) ਨੇੜੇ ਮੰਗਲਵਾਰ ਦੀ ਸਵੇਰ ਇਕ ਮਦਰਸੇ ਵਿਚ ਬੰਬ ਧਮਾਕਾ (Bomb Blast) ਹੋ ਗਿਆ। ਇਸ ਘਟਨਾ ਵਿਚ ਮਦਰਸਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ। ਇਸ ਘਟਨਾ ਵਿਚ ਸਥਾਨਕ ਚਾਰ ਲੋਕ ਵੀ ਜ਼ਖਮੀ ਹੋ ਗਏ। ਜ਼ਖਮੀ ਦਾ ਕਿਤੇ ਅਤਾ-ਪਤਾ ਨਹੀਂ ਲੱਗ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਮਦਰਸਾ ਵਿਚ ਬੰਬ ਰੱਖਿਆ ਹੋਇਆ ਸੀ। ਉਥੇ ਹੀ ਧਮਾਕਾ ਕਰ ਦਿੱਤਾ ਗਿਆ।

Bihar banka Madarsa blast explosion roof collapse damage causalities latest  news updates | India News – India TV

ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਿਖੀ ਚਿੱਠੀ, ਕੀਤੀ ਇਹ ਮੰਗ

ਜਦੋਂ ਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੰਜ ਕਿਲੋ ਵਾਲਾ ਸਿਲੰਡਰ (Cylinder) ਵਿਚ ਇਕੋ ਬੰਬ ਧਮਾਕਾ ਹੋ ਗਿਆ। ਜਿਸ ਨਾਲ ਘਰ ਢਹਿ-ਢੇਰੀ ਹੋ ਗਿਆ। ਜਦੋਂ ਕਿ ਘਟਨਾ ਵਾਲੀ ਥਾਂ 'ਤੇ ਸਿਲੰਡਰ ਮੌਜੂਦ ਹਨ। ਸਥਾਨਕ ਕੁਝ ਲੋਕਾਂ ਨੇ ਦੱਸਿਆ ਕਿ ਬੰਬ ਧਮਾਕੇ ਦੀ ਘਟਨਾ ਤੋਂ ਬਾਅਦ ਨੇੜੇ ਦੇ ਸਾਰੇ ਲੋਕ ਘਰ ਛੱਡ ਕੇ ਫਰਾਰ ਹੋ ਗਏ। ਜਦੋਂ ਕਿ ਮੌਜੂਦ ਔਰਤਾਂ ਕੁਝ ਵੀ ਦੱਸਣ ਤੋਂ ਮਨਾਂ ਕਰ ਰਹੀਆਂ ਹਨ। ਜ਼ਖਮੀਆਂ (Injuired) ਦਾ ਵੀ ਪਤਾ ਨਹੀਂ ਲੱਗ ਸਕਿਆ ਹੈ। ਖਬਰ ਮਿਲਣ ਤੋਂ ਬਾਅਦ ਸਥਾਨਕ ਪੁਲਸ ਘਟਨਾ ਵਾਲੀ ਥਾਂ ਪਹੁੰਚ ਕੇ ਜਾਂਚ ਕਰ ਰਹੀ ਹੈ।

Madarsa Building Damaged in Massive Blast in Bihar's Banka, 4 Injured

ਇੱਕ ਛੱਡ ਹਜ਼ਾਰ ਪਰਚੇ ਦਰਜ ਕਰਵਾ ਲੈਣ ਮੁੱਖ ਮੰਤਰੀ, ਭ੍ਰਿਸ਼ਟਾਚਾਰ ਖ਼ਿਲਾਫ਼ ਚੁੱਕਦੇ ਰਹਾਂਗੇ ਆਵਾਜ਼

ਇਸ ਮਾਮਲੇ ਵਿਚ ਐੱਸ.ਡੀ.ਪੀ.ਓ. ਡੀ.ਸੀ. ਸ਼੍ਰੀਵਾਸਤਵ ਨੇ ਦੱਸਿਆ ਕਿ ਬੰਬ ਧਮਾਕੇ ਜਾਂ ਗੈਸ ਸਿਲੰਡਰ ਧਮਾਕੇ ਵਿਚ ਮਕਾਨ ਢਹਿ-ਢੇਰੀ ਹੋਇਆ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਜ਼ਖਮੀਆਂ ਦਾ ਵੀ ਨਾਂ ਪਤਾ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਸ ਘਟਨਾ ਵਾਲੀ ਥਾਂ 'ਤੇ ਮੌਜੂਦ ਹਨ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਅੱਜ ਮੁੱਖ ਮੰਤਰੀ ਨੀਤਿਸ਼ ਕੁਮਾਰ (Cm Nitish kumar) ਵਲੋਂ ਅੱਜ ਲਾਕਡਾਊਨ (Lockdown) ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ (Guidelines) ਜਾਰੀ ਕੀਤੀਆਂ ਗਈਆਂ ਹਨ। ਜਿਸ ਤੋਂ ਥੋੜ੍ਹੀ ਦੇਰ ਬਾਅਦ ਹੀ ਇਹ ਘਟਨਾ ਵਾਪਰ ਗਈ ਹੈ।

 

In The Market